ਕੌਸਮਿਕ ਓਰੇਂਜ (ਸੰਤਰੀ) ਰੰਗ ਵਾਲੇ ਐਪਲ ਦੇ ਆਈਫੋਨ ਪ੍ਰੋ ਮੈਕਸ 17 ਦੀ ਮੰਗ ਵਿਚ ਵੱਡਾ ਉਛਾਲ ਆਇਆ ਹੈ। ਕੰਪਨੀ ਦੇ ਮੁਲਾਜ਼ਮਾਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਅਮਰੀਕਾ ਅਤੇ ਭਾਰਤ ਵਿੱਚ ਕੰਪਨੀ ਦੇ ਅਧਿਕਾਰਤ ਸਟੋਰਾਂ ’ਤੇ ਡਿਵਾਈਸ ਲਈ ਬੁਕਿੰਗ ਖੁੱਲ੍ਹਣ...
ਕੌਸਮਿਕ ਓਰੇਂਜ (ਸੰਤਰੀ) ਰੰਗ ਵਾਲੇ ਐਪਲ ਦੇ ਆਈਫੋਨ ਪ੍ਰੋ ਮੈਕਸ 17 ਦੀ ਮੰਗ ਵਿਚ ਵੱਡਾ ਉਛਾਲ ਆਇਆ ਹੈ। ਕੰਪਨੀ ਦੇ ਮੁਲਾਜ਼ਮਾਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਅਮਰੀਕਾ ਅਤੇ ਭਾਰਤ ਵਿੱਚ ਕੰਪਨੀ ਦੇ ਅਧਿਕਾਰਤ ਸਟੋਰਾਂ ’ਤੇ ਡਿਵਾਈਸ ਲਈ ਬੁਕਿੰਗ ਖੁੱਲ੍ਹਣ...
ਇੱਥੇ ਟਾਈਗਰ ਰਿਜ਼ਰਵ ਨੇੜੇ ਇੱਕ ਪਿੰਡ ਦੇ ਖੇਤ ਵਿੱਚ ਇੱਕ ਉਹ ਪ੍ਰਜਾਤੀ ਦਾ ਸੱਪ ਮਿਲਿਆ, ਜੋ ਕਿ ਆਖ਼ਰੀ ਵਾਰ 1936 ਵਿੱਚ ਰਿਪੋਰਟ ਕੀਤਾ ਗਿਆ ਸੀ। ਇਹ ਓਲੀਗੋਡੋਨ ਖੇਰੀਅਨਸਿਸ ਨਾਮਕ ਸੱਪ ਆਮ ਤੌਰ ’ਤੇ ਲਾਲ ਕੋਰਲ ਕੁਕਰੀ ਵਜੋਂ ਜਾਣਿਆ ਜਾਂਦਾ ਹੈ।...
ਬੋਲੀਵੁੱਡ ਕਿੰਗ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੇ ਨਿਰਦੇਸ਼ਨ ਤੋਂ ਬਾਅਦ ਹੁਣ ਗਾਇਕੀ ਸਫ਼ਰ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਦਾ ਡੈਬਿਊ ਗੀਤ ‘ਤੈਨੂੰ ਕੀ ਪਤਾ’ ਰਿਲੀਜ਼ ਹੋ ਚੁੱਕਾ ਹੈ, ਜਿਸ ਵਿੱਚ ਉਨ੍ਹਾਂ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ...
ਦਿੱਲੀ ਦੀ ਅਦਾਲਤ ਨੇ ਟੀਵੀ ਅਦਾਕਾਰ ਆਸ਼ੀਸ਼ ਕਪੂਰ ਨੂੰ ਜਬਰ ਜਨਾਹ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਉਸਨੂੰ ਸਿਰਫ਼ ਇਸ ਲਈ ਕੈਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਦਿੱਲੀ ਪੁਲਿਸ ਨੂੰ ਲੱਗਦਾ ਸੀ ਕਿ ਉਹ ਭਵਿੱਖ ਵਿੱਚ...
Nagpur Flyover: ਭੋਪਾਲ ਦੇ 90 ਡਿਗਰੀ ਮੋੜ ਵਾਲੇ ਫਲਾਈਓਵਰ ਤੋਂ ਬਾਅਦ ਹੁਣ ਨਾਗਪੁਰ ਦਾ ਇੱਕ ਹੋਰ ਫਲਾਈਓਵਰ ਸੁਰਖੀਆਂ ਵਿਚ ਹੈ। ਦਿਘੋਰੀ ਤੋਂ ਇੰਦੌਰਾ ਜਾਣ ਵਾਲਾ ਇਹ ਫਲਾਈਓਵਰ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋ ਰਿਹਾ ਹੈ। ਇਸ ਫਲਾਈਓਵਰ ਦੀ ਖਾਸੀਅਤ ਇਹ...
ਨਾਟੋ ਮੁਲਕ ਰੂਸੀ ਤੇਲ ਖਰੀਦਣਾ ਬੰਦ ਕਰਨ ਤਾਂ ਰੂਸ ’ਤੇ ਪਾਬੰਦੀਆਂ ਲਈ ਅਮਰੀਕਾ ਤਿਆਰ: ਨਾਟੋ ਮੁਲਕ ਚੀਨ ’ਤੇ 50 ਤੋਂ 100 ਫੀਸਦ ਟੈਰਿਫ ਲਾਉਣ ਤੇ ਯੂਕਰੇਨ ਜੰਗ ਖਤਮ ਕਰਨ ’ਚ ਮਦਦ ਲਈ ਰੂਸ ਤੋਂ ਤੇਲ ਖਰੀਦਣਾ ਬੰਦ ਕਰਨ: ਟਰੰਪ
ਯੂਕੇ ਦੀਆਂ ਸੜਕਾਂ ’ਤੇ ਐਂਬੂਲੈਂਸ ਵਿੱਚ ਸਟਾਫ਼ ਦੇ ਲੰਗਰ ਛਕਦਿਆਂ ਦੀ ਵੀਡੀਓ ਵਾਇਰਲ
ਵੈੱਬਸਾਈਟਾਂ ਅਤੇ ਪਲੇਟਫਾਰਮਾਂ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਵਰਗੇ ਤਕਨੀਕੀ ਸਾਧਨਾਂ ਦੀ ਵਰਤੋਂ ਕਰਕੇ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਗਲਤ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਰਿਹਾ
ਇੱਕ 43 ਸਾਲਾ ਕਾਲਜ ਲੈਕਚਰਾਰ ਸਮੇਤ ਦੋ ਵਿਅਕਤੀਆਂ ਨੂੰ ਵੱਖ ਰਹਿ ਰਹੀ 37 ਸਾਲਾ ਪਤਨੀ ਅਤੇ ਉਸ ਦੇ ਇੱਕ ਪੁਰਸ਼ ਸਾਥੀ ਨੂੰ ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਸੜਕ 'ਤੇ ਘੁੰਮਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।ਇੱਕ ਸੀਨੀਅਰ ਅਧਿਕਾਰੀ ਨੇ...
ਮਾਹਿਰਾਂ ਮੁਤਾਬਕ ਛੋਟੇ ਤੋਂ ਵੱਡੇ ਹਰ ਉਮਰ ਵਰਗ ਦੇ ਲੋਕਾਂ ਦਾ ਵਧ ਰਿਹੈ ਭਾਰ
ਹਾਲ ਹੀ ਵਿੱਚ Samsung Mobile US ਨੇ ਆਈਫੋਨ 17 ਦੀ ਰਿਲੀਜ਼ ਨੂੰ ਲੈ ਕੇ ਅਸਿੱਧੇ ਤੌਰ ਤੇ ਐਪਲ 'ਤੇ ਕਈ ਤਰ੍ਹਾਂ ਦੇ ਮਜ਼ਾਕੀਆ ਟਵੀਟ ਕੀਤੇ ਹਨ। ਸੈਮਸੰਗ ਨੇ ਐਪਲ ਦੀ ਇਨੋਵੇਸ਼ਨ ਅਤੇ ਹਾਈਪ ਨੂੰ ਨਿਸ਼ਾਨਾ ਬਣਾਇਆ ਹੈ, ਖਾਸ ਕਰਕੇ ਜਦੋਂ...
ਪੰਜਾਬੀ ਗਾਇਕ ਕਰਨ ਔਜਲਾ Karan Aujla ਨੇ ਐੱਨਬੀਸੀ (NBC) ਦੇ ਦਿ ਟੂਨਾਈਟ ਸ਼ੋਅ The Tonight Show ਵਿੱਚ ਮੇਜ਼ਾਬਾਨ ਜਿੰਮੀ ਫੈਲਨ ਨਾਲ ਸ਼ਾਮਲ ਹੋ ਕੇ ਇਤਿਹਾਸ ਰਚ ਦਿੱਤਾ। ਸ਼ੋਅ ’ਚ ਔਜਲਾ ਨੇ ਆਪਣੇ ਚਰਚਿਤ ਗੀਤ ‘ਬੁਆਏਫ੍ਰੈਂਡ’ ਅਤੇ ‘ਗੱਭਰੂ’ ਆਦਿ ਸੁਣਾਏ। ਉਸ...
ਕੀਮਤ 82,900 ਤੋਂ 2,29,900 ਰੁਪਏ ਦਰਮਿਆਨ ਰਹੇਗੀ; ਆਈਫੋਨ ਏਅਰ ਸੀਰੀਜ਼ ਤੇ ਐਪਲ ਵਾਚ 3 ਅਲਟਰਾ ਵੀ ਪੇਸ਼
ਥਾਰ ਸਵਾਰ ਮਹਿਲਾ ਤੇ ਸ਼ੋਅਰੂਮ ਦਾ ਸੇਲਜ਼ਮੈਨ ਵਾਲ ਵਾਲ ਬਚੇ
ਬਾਲੀਵੁੱਡ ਅਦਾਕਾਰ ਸ਼ਿਲਪਾ ਸ਼ੈੱਟੀ ਦਾ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਨੂੰ ਆਰਥਿਕ ਅਪਰਾਧ ਸ਼ਾਖਾ (EOW) ਵੱਲੋਂ 60 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਸੰਮਨ ਭੇਜਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਕੁੰਦਰਾ ’ਤੇ ਕਰਜ਼ੇ ਦੀ ਰਕਮ ਨੂੰ ਡਾਇਵਰਟ ਕਰਨ...
ਐੱਪਲ ਆਪਣੇ ਆਈਫੋਨ 17 ਸੀਰੀਜ਼ ਲਾਂਚ ਕਰਨ ਲਈ ਤਿਆਰ ਹੈ। ਇਹ ਲਾਂਚ ਇੱਕ ਗਲੋਬਲ ਵਪਾਰਕ ਜੰਗ ਦੇ ਵਿਚਕਾਰ ਹੋਣ ਜਾ ਰਿਹਾ ਹੈ, ਜਿਸ ਕਾਰਨ ਕੰਪਨੀ ਦੇ ਸਭ ਤੋਂ ਮਸ਼ਹੂਰ ਉਤਪਾਦ ਦੀ ਸਾਲਾਨਾ ਪੇਸ਼ਕਾਰੀ ਦੇ ਆਲੇ-ਦੁਆਲੇ ਆਮ ਉਤਸੁਕਤਾ ਤੋਂ ਇਲਾਵਾ...
ਹੁੰਦੲੀ ਵੱਲੋਂ ਸਾਰੀਆਂ ਗੱਡੀਆਂ ਦੀਆਂ ਕੀਮਤਾਂ ਢਾੲੀ ਲੱਖ ਤੱਕ ਘਟਾੳੁਣ ਅਤੇ ਟਾਟਾ ਮੋਟਰਜ਼ ਵੱਲੋਂ ਵਪਾਰਕ ਵਾਹਨਾਂ ਦੀਆਂ ਕੀਮਤਾਂ 4.65 ਲੱਖ ਰੁਪਏ ਘਟਾੳੁਣ ਦਾ ਐਲਾਨ
ਅਦਾਕਾਰਾ ਨੂੰ ਤੰਗ ਕਰਨ ਦੇ ਦੋਸ਼ ਹੇਠ ਦਰਜ ਕੇਸ ਤਹਿਤ ਕੀਤੀ ਕਾਰਵਾੲੀ
ਜਣੇਪੇ ਤੋਂ ਬਾਅਦ ਬਿਮਾਰ ਪਤਨੀ ਦੇ ਇਲਾਜ ਲੲੀ ਪਿਓ ਨੇ ਪੁੱਤ ਨੂੰ ਵੇਚਿਆ; ਪ੍ਰਸ਼ਾਸਨ ਨੇ ਬੱਚੇ ਨੂੰ ਮੁਡ਼ ਮਾਪਿਆਂ ਨਾਲ ਮਿਲਾਇਆ
ਚੰਡੀਗੜ੍ਹ ਤੇ ਬੰਗਲੂਰੂ ਸਣੇ ਮੈਟਰੋਪਾਲਿਟਨ ਸ਼ਹਿਰਾਂ ਵਿਚ ਦੇਖਿਆ ਜਾ ਸਕੇਗਾ ਨਿਵੇਕਲਾ ਨਜ਼ਾਰਾ; ਖਗੋਲੀ ਘਟਨਾ ‘ਬਲੱਡ ਮੂਨ’ ਦੇਖਣ ਲਈ ਕਿਸੇ ਖਾਸ ਉਪਕਰਣ ਦੀ ਲੋੜ ਨਹੀਂ
ਫਿਲਮ Dhamaal ਦੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ ਹੈ ਕਿਉਂਕਿ ਹਿੱਟ ਕਾਮੇਡੀ ਫਰੈਂਚਾਇਜ਼ੀ ਦੀ ਫਿਲਮ ‘ਧਮਾਲ 4’ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ। ਇਹ ਜਾਣਕਾਰੀ ਫਿਲਮ ਦੇ ਨਿਰਮਾਤਾਵਾਂ ਨੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਇਸ ਫਿਲਮ ਵਿਚ ਅਜੈ ਦੇਵਗਨ, ਰਿਤੇਸ਼ ਦੇਸ਼ਮੁਖ ਅਤੇ...
ਪਤਨੀ ਨੂੰ 2.25 ਕਰੋੜ ਰੁਪਏ ਮਿਲੇ ਅਤੇ ਵਿਆਹ ਦੇ ਤੋਹਫ਼ੇ ਆਪਣੇ ਕੋਲ ਰੱਖੇ
ਭਾਸ਼ਾ ਦਾ ਘੱਟ ਗਿਆਨ ਜਾਂ ਟੁੱਟੀ ਫੁੱਟੀ ਅੰਗਰੇਜ਼ੀ ਬੋਲਣ ਵਾਲੇ ਵਿਅਕਤੀਆਂ ਦੀਆਂ ਮਜ਼ਾਹੀਆ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ’ਤੇ ਦੇਖਣ ਨੂੰ ਮਿਲਦੀਆਂ ਹਨ, ਬਲਕਿ ਕਈ ਨਾਟਕਾਂ ਵਿੱਚ ਜਾਣ ਬੁੱਝ ਕੇ ਗਲਤ ਅੰਗਰੇਜ਼ੀ ਬੋਲ ਕੇ ਮਜ਼ਾਹੀਆ ਕਿਰਦਾਰ ਉਭਾਰਨ ਦੀ ਕੋਸ਼ਿਸ਼ ਕੀਤੀ ਜਾਂਦੀ...
ਕੀਕੂ ਤੇ ਕ੍ਰਿਸ਼ਨਾ ਅਭਿਸ਼ੇਕ ਦਰਮਿਆਨ ਕਥਿਤ ਗਰਮਾ ਗਰਮੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ
Filmmaker Sanjay Leela Bhansali faces FIR in Bikaner over ‘Love & War' dispute
ਇੱਕ ਔਰਤ ਨੇ ਆਪਣੇ ਪਤੀ, ਜੋ ਅੱਠ ਸਾਲਾਂ ਤੋਂ ਲਾਪਤਾ ਸੀ, ਨੂੰ ਇੱਕ ਇੰਸਟਾਗ੍ਰਾਮ ਰੀਲ(Instagram Reel) ਵਿੱਚ ਪਛਾਣ ਲਿਆ। ਹਾਲਾਂਕਿ ਇਹ ਪਲ ਖੁਸ਼ੀ ਦੀ ਬਜਾਏ ਉਸ ਲਾਪਤਾ ਵਿਅਕਤੀ ਲਈ ਮੁਸੀਬਤ ਭਰਿਆ ਬਣ ਗਿਆ, ਕਿਉਂਕਿ ਉਸ ਨੂੰ ਆਪਣੀ ਪਤਨੀ ਨੂੰ...
ਕੈਂਸਰ ਨਾਲ ਪੀਡ਼ਤ ਸੀ 38 ਸਾਲਾ ਅਦਾਕਾਰਾ
ਦਿਨ ਚੜ੍ਹਦਿਆਂ ਹੀ 85 ਹਜ਼ਾਰ ਤੋਂ ਵੱਧ ਪੋਸਟਾਂ ਨੇ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਲਿਆਂਦੀ ਨ੍ਹੇਰੀ
ਜਸਬੀਰ ਜੱਸੀ ਅਤੇ ਰਾਜ ਕੁੰਦਰਾ ਵੀ ਮਦਦ ਲਈ ਅੱਗੇ ਆਏ; ਅਜਨਾਲਾ ਹਲਕੇ ’ਚ ਡਰੋਨਾਂ ਰਾਹੀਂ ਪਹੁੰਚਾਈ ਜਾ ਰਹੀ ਹੈ ਰਾਹਤ ਸਮੱਗਰੀ
ਪਿਛਲੇ ਅੱਠ ਸਾਲਾਂ ਵਿੱਚ ਤਿੰਨ ਨਜ਼ਦੀਕੀ ਕੋਸ਼ਿਸ਼ਾਂ ਮਗਰੋਂ 28 ਸਾਲਾ Veena Praveenar Singh ਨੇ ਆਖਰਕਾਰ ਮਿਸ ਯੂਨੀਵਰਸ ਥਾਈਲੈਂਡ 2025 ਦਾ ਤਾਜ ਜਿੱਤ ਲਿਆ ਹੈ। Saraburi ਦੀ ਨੁਮਾਇੰਦਗੀ ਕਰਦੇ ਹੋਏ ਵੀਨਾ ਨੇ 23 ਅਗਸਤ ਨੂੰ ਬੈਂਕਾਕ ਦੇ ਐਮਜੀਆਈ ਹਾਲ ਵਿੱਚ ਹੋਏ...