ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਸ਼ਾਮਲ ਪੰਜਾਬੀ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ (21) ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਪੁੱਤਰ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦਾ ਸੇਵਨ ਨਹੀਂ ਕਰਦਾ। ਇਸ ਦੇ ਨਾਲ...
ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਸ਼ਾਮਲ ਪੰਜਾਬੀ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ (21) ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਪੁੱਤਰ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦਾ ਸੇਵਨ ਨਹੀਂ ਕਰਦਾ। ਇਸ ਦੇ ਨਾਲ...
ਇੱਥੋਂ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੇ ਇਸ ਸਾਲ ਦੇ ਸ਼ੁਰੂ ਵਿੱਚ ਕਥਿਤ ਤੌਰ 'ਤੇ ਦਿੱਤੇ ਗਏ "ਭਾਰਤੀ ਸਟੇਟ ਨਾਲ ਲੜਾਈ" ਵਾਲੇ ਬਿਆਨਾਂ ਨੂੰ ਲੈ ਕੇ ਦਰਜ ਕੀਤੇ ਗਏ ਕੇਸ ਵਿੱਚ ਆਪਣਾ ਫ਼ੈਸਲਾ ਰਾਖਵਾਂ...
ਦਿੱਲੀ ਪੁਲੀਸ ਨੇ ਸ਼ਨਿਚਰਵਾਰ ਨੂੰ ਲਾਲ ਕਿਲ੍ਹੇ ਬੰਬ ਧਮਾਕੇ ਦੀ ਜਾਂਚ ਵਿੱਚ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਇੱਕ ਨਵੀਂ ਐੱਫ ਆਈ ਆਰ ਦਰਜ ਕੀਤੀ ਹੈ। ਇਹ ਨਵੀਂ ਐੱਫ ਆਈ ਆਰ ਇਤਿਹਾਸਕ ਲਾਲ ਕਿਲ੍ਹਾ ਖੇਤਰ ਨੇੜੇ 10 ਨਵੰਬਰ ਨੂੰ ਹੋਏ ਕਾਰ ਬੰਬ ਧਮਾਕੇ ਤੋਂ ਕੁਝ ਦਿਨਾਂ ਬਾਅਦ ਦਰਜ...
ਕੌਂਸਲਰ ਨੇ ਐੱਸਐੱਚਓ ’ਤੇ ਲਾਏ ਸੀ ਬਦਸਲੂਕੀ ਤੇ ਧਮਕੀਆਂ ਦੇਣ ਦੇ ਦੋਸ਼
ਚੋਣ ਕਮਿਸ਼ਨ ਨੇ ਤਰਨ ਤਾਰਨ ਹਲਕੇ ’ਚ ਦਰਜ ਹੋਏ ਕੇਸਾਂ ਦੀ ਸਮੀਖਿਆ ਰਿਪੋਰਟ ਦੇਣ ਲਈ ਪੰਜਾਬ ਪੁਲੀਸ ਨੂੰ 24 ਘੰਟੇ ਦੀ ਮੋਹਲਤ ਦਿੱਤੀ ਹੈ। ਤਰਨ ਤਾਰਨ ਹਲਕੇ ’ਚ ਚੋਣ ਜ਼ਾਬਤਾ ਲੱਗਣ ਮਗਰੋਂ ਦਰਜ ਹੋਏ ਕੇਸਾਂ ਦੀ ਸਮੀਖਿਆ ਰਿਪੋਰਟ 36 ਘੰਟਿਆਂ...
ਹੁਣ ਸਭ ਸਾਫ਼ ਹੋ ਗਿਆ ਹੈ ਤੇ ਸੰਖਨਾਦ ਹੋ ਚੁੱਕਾ ਹੈ। ਜੱਫੀਆਂ ਇਤਿਹਾਸ ਦੇ ਕਾਲ-ਚੱਕਰ ’ਤੇ ਆਪਣੀ ਛਾਪ ਛੱਡ ਚੁੱਕੀਆਂ ਹਨ। ਇੱਕ ਛੋਟਾ ਜਿਹਾ ਆਦਾਨ-ਪ੍ਰਦਾਨ ਹੈ ਜੋ ਪ੍ਰਧਾਨ ਮੰਤਰੀ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਹੁਣੇ-ਹੁਣੇ ਸੰਪੰਨ ਹੋਈ ਮਿਲਣੀ...
ਜਮਹੂਰੀ ਭਾਵਨਾ ਬਹਾਲ ਕਰਨ ’ਚ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਜਿੱਤ ਨੂੰ ਮਹਿਜ਼ ਇੱਕ ਕੈਂਪਸ ਰੋਸ ਪ੍ਰਦਰਸ਼ਨ ਵਜੋਂ ਯਾਦ ਨਹੀਂ ਰੱਖਿਆ ਜਾਣਾ ਚਾਹੀਦਾ, ਸਗੋਂ ਇੱਕ ਅਜਿਹੇ ਛਿਣ ਵਜੋਂ ਯਾਦ ਕੀਤਾ ਜਾਣਾ ਚਾਹੀਦਾ ਹੈ ਜਦੋਂ ਵਿਦਿਆਰਥੀਆਂ ਦੀ ਲਾਮਬੰਦੀ ਨੇ ਲੋਕਤੰਤਰੀ ਅਮਲ...
ਹਾਕਮ ਪਾਰਟੀਆਂ ਅਤੇ ਉਨ੍ਹਾਂ ਦੇ ਲੀਡਰਾਂ ਵੱਲੋਂ ਵੱਡੀ ਪੱਧਰ ’ਤੇ ਵਿਚਾਰਧਾਰਕ ਜੱਦੋਜਹਿਦ ਚਲਾਈ ਜਾ ਰਹੀ ਹੈ। ਇਹ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਹੈ। ਇਸ ਪ੍ਰਚਾਰ ਦਾ ਰੁਖ਼ ਵਿਰੋਧੀਆਂ ਵਿਰੁੱਧ ਹਮਲਾਵਰ ਹੁੰਦਾ ਜਾਂਦਾ ਹੈ। ਇਸ ਪ੍ਰਚਾਰ ’ਤੇ ਕਿੰਤੂ ਪ੍ਰੰਤੂ...
ਕੇਂਦਰੀ ਹਥਿਆਰਬੰਦ ਪੁਲੀਸ ਬਲ (ਸੀ ਏ ਪੀ ਐੱਫਜ਼)- ਬੀ ਐੱਸ ਐੱਫ, ਸੀ ਆਰ ਪੀ ਐੱਫ, ਆਈ ਟੀ ਬੀ ਪੀ, ਸੀ ਆਈ ਐੱਸ ਐੱਫ ਅਤੇ ਐੱਸ ਐੱਸ ਬੀ- ਭਾਰਤ ਦੇ ਅੰਦਰੂਨੀ ਸੁਰੱਖਿਆ ਢਾਂਚੇ ਦੀ ਸਭ ਤੋਂ ਮੂਹਰਲੀ ਕਤਾਰ ਹਨ। ਫਿਰ ਵੀ...
ਜਾਪਦਾ ਹੈ ਕਿ ਇਹ ਦਹਿਸ਼ਤਗਰਦ ਤੁਰਕੀ ਅਤੇ ਪਾਕਿਸਤਾਨ ਵਿਚਲੇ ਹੈਂਡਲਰਾਂ ਨਾਲ ਤਾਲਮੇਲ ਕਰਕੇ ਆਪਣੇ ਕੰਮ ਕਰ ਰਹੇ ਸਨ। ਇਸ ਸਰਗਰਮੀ ਦਾ ਕੇਂਦਰ ਫਰੀਦਾਬਾਦ ਦਾ ਅਲ ਫਲਾਹ ਮੈਡੀਕਲ ਕਾਲਜ ਜਾਪਦਾ ਹੈ ਅਤੇ ਇਸ ਦਾ ਮੁੱਢ ਕਥਿਤ ਤੌਰ ’ਤੇ ਕਸ਼ਮੀਰ ਵਿੱਚ ਬੱਝਿਆ। ਕੁਝ ਕਾਰਨਾਂ ਕਰਕੇ ਉੱਚੇ ਅਹੁਦਿਆਂ ’ਤੇ ਬੈਠੇ ਵਿਅਕਤੀ ਜੰਮੂ ਤੇ ਕਸ਼ਮੀਰ ਵਿੱਚੋਂ ਮੁਕਾਮੀ ਦਹਿਸ਼ਤਗਰਦਾਂ ਦੇ ਖ਼ਤਮ ਹੋਣ ਦੇ ਦਾਅਵੇ ਕਰਦੇ ਹਨ। ਜ਼ਾਹਰ ਹੈ ਕਿ ਉਹ ਹੁਣ ਹੱਕੇ-ਬੱਕੇ ਰਹਿ ਗਏ ਹਨ ਕਿਉਂਕਿ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ।
ਪੰਜਾਬ ਵਿੱਚ ਖਾਦਾਂ ਅਤੇ ਰਸਾਇਣਾਂ ਦੀ ਜ਼ਿਆਦਾ ਵਰਤੋਂ ਦਾ ਕਾਰਨ ਪੰਜਾਬ ਦਾ ਫ਼ਸਲੀ ਚੱਕਰ ਹੈ ਜਿਹੜਾ ਕਣਕ ਅਤੇ ਝੋਨੇ ਤੱਕ ਸੁੰਗੜ ਗਿਆ ਹੈ। ਅੱਜ ਫ਼ਸਲੀ ਵਿਭਿੰਨਤਾ ਦੀਆਂ ਅਪੀਲਾਂ ਦੇ ਬਾਵਜੂਦ ਪੰਜਾਬ ਵਿੱਚ 32 ਲੱਖ ਹੈਕਟੇਅਰ ਜਾਂ 80 ਲੱਖ ਏਕੜ ਝੋਨਾ ਲੱਗਦਾ ਹੈ। ਇਹ ਦੋਵੇਂ ਫ਼ਸਲਾਂ ਪਾਣੀ ਬਹੁਤ ਜ਼ਿਆਦਾ ਲੈਂਦੀਆਂ ਹਨ। ਰਸਾਇਣਾਂ ਕਰਕੇ ਹੋਰ ਵਾਧੂ ਪਾਣੀ ਦੀ ਲੋੜ ਪੈਂਦੀ ਹੈ।
ਕੇਂਦਰ ਦੀ ਭਾਜਪਾ ਸਰਕਾਰ ਨੂੰ ਪਿਛਲੇ ਇੱਕ ਮਹੀਨੇ ਵਿੱਚ ਦੋ ਵਾਰ ਇੱਕ ਨੋਟੀਫਿਕੇਸ਼ਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਹੈ- ਇੱਕ ਜਿਸ ਵਿੱਚ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਸ਼ਾਸਨ ਵਿੱਚ ਮੁੱਖ ਤਬਦੀਲੀਆਂ ਪ੍ਰਸਤਾਵਿਤ ਸਨ- ਅਤੇ ਇੱਕ ਬਿੱਲ, ਜਿਸ ਵਿੱਚ ਸੰਸਦ...
ਹਰ ਹਾਦਸਾ ਦੁਖਦਾਈ ਹੁੰਦਾ ਹੈ, ਖ਼ਾਸਕਰ ਜਦੋਂ ਇਸ ’ਚ ਦਿਲ ਨੂੰ ਦਹਿਲਾ ਦੇਣ ਵਾਲਾ ਜਾਨੀ ਨੁਕਸਾਨ ਹੁੰਦਾ ਹੈ। 21 ਨਵੰਬਰ 2025 ਨੂੰ ਦੁਬਈ ਏਅਰ ਸ਼ੋਅ ’ਚ ਹਾਦਸਾਗ੍ਰਸਤ ਹੋਇਆ ਤੇਜਸ ਲੜਾਕੂ ਜਹਾਜ਼, ਜਿਸ ਵਿੱਚ ਵਿੰਗ ਕਮਾਂਡਰ ਨਮਾਂਸ਼ ਸਿਆਲ ਦੀ ਜਾਨ ਚਲੀ...
ਪਾਕਿਸਤਾਨ ਦੀ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਤਿੰਨ ਭੈਣਾਂ ਨੇ ਪੰਜਾਬ ਪੁਲੀਸ ਦੇ ਮੁਖੀ ਉਸਮਾਨ ਅਨਵਰ ਨੂੰ ਲਿਖੇ ਪੱਤਰ ’ਚ ਪਿਛਲੇ ਹਫ਼ਤੇ ਅਡਿਆਲਾ ਜੇਲ੍ਹ ਦੇ ਬਾਹਰ ਉਨ੍ਹਾਂ ’ਤੇ ਅਤੇ ਉਨ੍ਹਾਂ ਦੇ ਭਰਾ ਦੇ ਹਮਾਇਤੀਆਂ ’ਤੇ ਹੋਏ...
ਸੰਵਿਧਾਨ ਦਿਵਸ ਮੌਕੇ ਸਾਡਾ ਬੁਨਿਆਦੀ ਅਧਿਕਾਰਾਂ, ਸੰਘਵਾਦ, ਧਰਮ ਨਿਰਪੱਖਤਾ ਅਤੇ ਵਿਆਪਕ ਬਾਲਗ ਮਤ ਅਧਿਕਾਰ ਦਾ ਜਸ਼ਨ ਮਨਾਉਣਾ ਬਿਲਕੁਲ ਜਾਇਜ਼ ਹੈ। ਫਿਰ ਵੀ ਸੰਵਿਧਾਨ ਸਭਾ ਦੇ ਸਭ ਤੋਂ ਵੱਧ ਦੂਰ-ਅੰਦੇਸ਼ੀ ਵਾਲੇ ਫ਼ੈਸਲਿਆਂ ਵਿੱਚੋਂ ਇੱਕ ਵੱਲ ਸਾਡਾ ਧਿਆਨ ਘੱਟ ਹੀ ਜਾਂਦਾ ਹੈ।...
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਾਕੇ ਦਾ ਸਾਢੇ ਤਿੰਨ ਸੌ ਸਾਲਾ ਦਿਹਾੜਾ ਖ਼ਾਲਸਾ ਪੰਥ ਵੱਲੋਂ ਵੱਡੇ ਪੱਧਰ ਉੱਤੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਇਹ ਸਾਡੀ ਪੀੜ੍ਹੀ ਲਈ ਇਤਿਹਾਸਕ ਮੌਕਾ ਹੈ...
ਪੰਜਾਬ ਦਾ ਸਰਹੱਦੀ ਖੇਤਰ ਨਸ਼ੀਲੇ ਪਦਾਰਥਾਂ ਵਿਰੁੱਧ ਭਾਰਤ ਦੀ ਲੰਮੇ ਸਮੇਂ ਤੋਂ ਚੱਲ ਰਹੀ ਲੜਾਈ ਵਿੱਚ ਇੱਕ ਚਿੰਤਾਜਨਕ ਅਤੇ ਬਹੁਤ ਹੀ ਮਾੜਾ ਰੁਝਾਨ ਦੇਖ ਰਿਹਾ ਹੈ, ਜਿੱਥੇ ਪਾਕਿਸਤਾਨ ਦੇ ਨਸ਼ਾ ਤਸਕਰ ਗਰੋਹ ਵਿਆਪਕ ਪੱਧਰ ’ਤੇ ਨਾਬਾਲਗਾਂ ਨੂੰ ਆਪਣੇ ਮਕਸਦ ਲਈ...
ਉੱਘੇ ਅਦਾਕਾਰ ਧਰਮਿੰਦਰ ਦਾ 89 ਸਾਲ ਦੀ ਉਮਰ ਵਿੱਚ ਦੁਨੀਆ ਤੋਂ ਚਲੇ ਜਾਣਾ ਇੱਕ ਅਜਿਹੇ ਦੌਰ ਦੀ ਸ਼ਾਂਤਮਈ ਵਿਦਾਈ ਨੂੰ ਦਰਸਾਉਂਦਾ ਹੈ ਜਦੋਂ ਸੱਚਾਈ, ਭਾਵਨਾਤਮਕ ਗਹਿਰਾਈ ਅਤੇ ਕੁਦਰਤੀ ਸੁਹਜ ਹਿੰਦੀ ਸਿਨੇਮਾ ਦੀ ਰੂਹ ਹੁੰਦੇ ਸਨ। ਪੰਜਾਬ ਦੇ ਪਿੰਡ ਸਾਹਨੇਵਾਲ ਵਿੱਚ...
ਔਰਤ-ਮਰਦ ਦਰਮਿਆਨ ਨਾ-ਬਰਾਬਰੀ ਜਾਂ ਅਸਮਾਨਤਾ ਦਾ ਵਰਤਾਰਾ ਲੰਮਾ ਰਿਹਾ ਹੈ ਤੇ ਆਪਣੀ ਕਾਬਲੀਅਤ ਅਤੇ ਪ੍ਰਾਪਤੀਆਂ ਦੇ ਬਾਵਜੂਦ ਅਜੋਕੇ ਆਧੁਨਿਕ ਤੇ ਤਕਨੀਕੀ ਯੁੱਗ ਵਿੱਚ ਵੀ ਔਰਤ ਨੂੰ ਹਰ ਖੇਤਰ ਵਿੱਚ ਪੱਖਪਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ...
ਜਦੋਂ ਧਨ-ਦੌਲਤ ਤੇ ਸੰਪਤੀ ਦੀ ਵੰਡ ਵੱਲ ਦੇਖਦੇ ਹਾਂ ਤਾਂ ਤਸਵੀਰ ਕੁਝ ਹੋਰ ਹੀ ਕਹਿੰਦੀ ਹੈ ਕਿਉਂਕਿ 2000 ਤੋਂ 2024 ਦੌਰਾਨ ਜਿੰਨੀ ਵੀ ਨਵੀਂ ਧਨ-ਦੌਲਤ ਪੈਦਾ ਹੋਈ ਹੈ, ਉਸ ਦਾ 41 ਪ੍ਰਤੀਸ਼ਤ ਉਤਲੇ ਇੱਕ ਪ੍ਰਤੀਸ਼ਤ ਅਮੀਰਾਂ ਦੇ ਹਿੱਸੇ ਆਇਆ ਹੈ। ਜਦੋਂਕਿ ਸਾਡੇ ਦੇਸ਼ ਵਿੱਚ 62 ਪ੍ਰਤੀਸ਼ਤ ਅਤੇ ਚੀਨ ਵਿੱਚ 54 ਪ੍ਰਤੀਸ਼ਤ ਨਵਾਂ ਪੈਦਾ ਹੋਇਆ ਧਨ-ਦੌਲਤ ਇਕ ਪ੍ਰਤੀਸ਼ਤ ਅਮੀਰ ਲੋਕਾਂ ਦੇ ਹਿੱਸੇ ਆਇਆ।
ਬਿਹਾਰ ਚੋਣਾਂ ਨੇ ਇਸ ਗੱਲ ’ਤੇ ਬਹਿਸ ਛੇੜ ਦਿੱਤੀ ਹੈ ਕਿ ਚੋਣਾਂ ਜਿੱਤਣ ਲਈ ਮੁਫ਼ਤ ਸੌਗਾਤਾਂ ਦੇ ਸਭਿਆਚਾਰ ਨੂੰ ਕਿਸ ਹੱਦ ਤੱਕ ਵਰਤਿਆ ਜਾ ਸਕਦਾ ਹੈ ਤੇ ਇਸ ਪਿੱਛੇ ਤਰਕ ਕੀ ਹੈ। ਮੁਫ਼ਤ ਸੌਗਾਤਾਂ ਨਵੀਂ ਚੀਜ਼ ਨਹੀਂ ਹਨ। ਆਮ ਆਦਮੀ...
ਛੋਟੇ ਪੱਧਰ ਦੇ ਰਸਾਇਣਕ ਜਾਂ ਜੈਵਿਕ ਹਮਲੇ ਰਵਾਇਤੀ ਡਬਲਿਊਐੱਮਡੀ ਦੀ ਸ਼੍ਰੇਣੀ ਵਿੱਚ ਆਉਂਦੇ ਹੋਣ ਜਾਂ ਨਾ, ਫਿਰ ਵੀ ਡਰ ਅਤੇ ਮਨੋਵਿਗਿਆਨਕ ਸਦਮੇ ਰਾਹੀਂ ਨਾਜ਼ੁਕ ਬੁਨਿਆਦੀ ਢਾਂਚੇ ਨੂੰ ਕਮਜ਼ੋਰ ਕਰ ਕੇ ਵਿਆਪਕ ਵਿਗਾੜ ਪੈਦਾ ਕਰਨ ਵਾਲੇ ਹਥਿਆਰਾਂ ਵਜੋਂ ਵਰਤੇ ਜਾ ਸਕਦੇ ਹਨ।
ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਤੋਂ ਬਾਅਦ ਹੁਣ ਬਦਲਵੇਂ ਢੰਗ ਨਾਲ ਰਾਜ ਦੀਆਂ ਸਰਕਾਰੀ ਜਾਇਦਾਦਾਂ ਨੂੰ ਵੇਚਣ ਦੀ ਤਜਵੀਜ਼ ਨੇ ਹਰ ਚੇਤੰਨ ਵਿਅਕਤੀ ਨੂੰ ਸੋਚਣ ਲਈ ਮਜਬੂਰ ਕੀਤਾ ਹੈ ਕਿ ਜੇਕਰ ਸਰਕਾਰ ਨੇ ਪੰਜਾਬ ਦੇ ਲੋਕਾਂ ਦੀਆਂ...
ਬਿਹਾਰ ਨੇ ਵਿਧਾਨ ਸਭਾ ਚੋਣਾਂ ਵਿੱਚ ਨੈਸ਼ਨਲ ਡੈਮੋਕਰੇਟਿਕ ਅਲਾਇੰਸ (ਐੱਨ ਡੀ ਏ) ਨੂੰ ਉਸ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਫਤਵਾ ਦਿੱਤਾ ਹੈ ਜਦੋਂਕਿ ਵਿਰੋਧੀ ਧਿਰ ਦੇ ‘ਮਹਾਗੱਠਜੋੜ’ (ਐੱਮ ਜੀ ਬੀ) ਨੂੰ ਹੁਣ ਤੱਕ ਦਾ ਸਭ ਤੋਂ ਮਾੜਾ। ਐੱਨ...
ਬਿਹਾਰ ਵਿੱਚ ਭਾਜਪਾ ਦੀ ਅਗਵਾਈ ਹੇਠਲੇ ਐੱਨ ਡੀ ਏ ਦੀ ਜਿੱਤ, ਤੇਜਸਵੀ ਯਾਦਵ ਦੀ ਆਰ ਜੇ ਡੀ ਨੂੰ ਸਜ਼ਾ ਮਿਲਣਾ ਅਤੇ ਕਾਂਗਰਸ ਪਾਰਟੀ ਦਾ ਪਤਨ, ਇੱਕ ਤਰ੍ਹਾਂ ਨਾਲ ਲਗਭਗ ਤੈਅ ਹੀ ਹੈ। ਇੱਕ ਹੋਰ ਗੱਲ ਸਪੱਸ਼ਟ ਹੈ। ਰਾਹੁਲ ਗਾਂਧੀ ਨੂੰ...
ਇਹ ਪੀ ਯੂ ਦਾ ਵਿਲੱਖਣ ਵਿਰਾਸਤੀ ਦਰਜਾ ਹੀ ਸੀ ਜਿਸ ਨੂੰ 28 ਅਕਤੂਬਰ 2025 ਦੇ ਨਵੇਂ ਗਜ਼ਟ ਨੋਟੀਫਿਕੇਸ਼ਨ ਦੇ ਵਿਰੋਧ ਵਿੱਚ ਸਭ ਤੋਂ ਪਹਿਲਾਂ ਪੇਸ਼ ਕੀਤਾ ਗਿਆ। ਇਸ ਨੇ ਪੀ ਯੂ ਨਾਲ ਹਿੱਤ ਰੱਖਣ ਵਾਲਿਆਂ ਉੱਤੇ, ਚੰਡੀਗੜ੍ਹ ਤੋਂ ਲੈ ਕੇ ਪੰਜਾਬ ਦੇ ਧੁਰ ਅੰਦਰਲੇ ਪਿੰਡਾਂ ਤੱਕ ਆਪਣਾ ਅਸਰ ਛੱਡਿਆ। ਵਿਰੋਧ ਨੂੰ ਇਕਦਮ ਹੋਰ ਹੁਲਾਰਾ ਦੇਣ ਵਾਲੀ ਗੱਲ ਸੀ ਨੋਟੀਫਿਕੇਸ਼ਨ ਜਾਰੀ ਕਰਨ ਦਾ ਸਮਾਂ (1 ਨਵੰਬਰ 2025), ਜੋ ਨਾ ਸਿਰਫ਼ ਰਾਜ ਦੇ ਪੁਨਰਗਠਨ (1 ਨਵੰਬਰ 1966) ਨਾਲ ਮੇਲ ਖਾਂਦਾ ਸੀ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਦੋਂ 29 ਅਕਤੂਬਰ ਨੂੰ ਇਹ ਐਲਾਨ ਕੀਤਾ ਕਿ ਉਨ੍ਹਾਂ ਪੈਂਟਾਗਨ (ਹੁਣ ਜਿਸ ਦਾ ਨਾਂ ‘ਡਿਪਾਰਟਮੈਂਟ ਆਫ ਵਾਰ’ ਹੈ) ਨੂੰ ਤੁਰੰਤ ਅਮਰੀਕਾ ਦੇ ਪਰਮਾਣੂ ਹਥਿਆਰਾਂ ਦੇ ਪ੍ਰੀਖਣ ਮੁੜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਇਹ...
ਜੇਤੂ ਕੁੜੀਆਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਮਹਿੰਗੇ/ਫੈਂਸੀ ਸਕੂਲਾਂ ਤੋਂ ਬਿਨਾਂ ਵੀ ਅਜਿਹੀ ਪ੍ਰਾਪਤੀ ਸੰਭਵ ਹੈ; ਵਿਦੇਸ਼ਾਂ ਵਿੱਚ ਮ੍ਰਿਗ ਤ੍ਰਿਸ਼ਨਾ ਪਿੱਛੇ ਦੌਡ਼ਨ ਲਈ ਪੜ੍ਹਾਈ ਛੱਡਣ ਦੀ ਕੋਈ ਲੋੜ ਨਹੀਂ ਹੈ, ਆਪਣੀ ਜ਼ਮੀਨ ਵੇਚਣ ਅਤੇ ‘ਡੰਕੀ’ ਰੂਟ ਰਾਹੀਂ ਵਿਦੇਸ਼ ਜਾਣ ਲਈ ਪੈਸੇ (40-50 ਲੱਖ ਰੁਪਏ) ਉਧਾਰ ਲੈਣ ਦੀ ਲੋੜ ਨਹੀਂ ਹੈ।
ਪਾਕਿਸਤਾਨ ਦੇ 1973 ਦੇ ਸੰਵਿਧਾਨ ਵਿਚ ਤਜਵੀਜ਼ਸ਼ੁਦਾ 27ਵੀਂ ਸੋਧ ਦੇ ਮੁੱਖ ਪਹਿਲੂਆਂ ਨੂੰ ਬਿਲਾਵਲ ਭੁੱਟੋ ਜ਼ਰਦਾਰੀ ਵੱਲੋਂ ‘ਐਕਸ’ ’ਤੇ ਲੀਕ ਕਰਨ ਦੇ ਅਮਲ (3 ਨਵੰਬਰ) ਨੂੰ ਇੱਕ ਰਣਨੀਤਕ ‘ਮਾਸਟਰ-ਸਟ੍ਰੋਕ’ ਮੰਨਿਆ ਜਾ ਰਿਹਾ ਹੈ। ਇਸ ਨੇ ਸੰਭਾਵੀ ਤਬਦੀਲੀਆਂ ਬਾਰੇ ਕਾਫ਼ੀ ਵੱਡਾ...
ਪਹਿਲੀ ਨਵੰਬਰ 1966 ਵਿੱਚ ਜਦੋਂ ਪੰਜਾਬ ਦਾ ਪੁਨਰਗਠਨ ਹੋਇਆ ਤਾਂ ਉਸ ਵੇਲੇ ਦੇਸ਼ ਅਨਾਜ ਦੀ ਘਾਟ ਦੇ ਸੰਕਟ ਨਾਲ ਜੂਝ ਰਿਹਾ ਸੀ। ਪੰਜਾਬ ਨੇ ਇਸ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਦੇਸ਼ ਨੂੰ ਇਸ ਖੇਤਰ ਵਿੱਚ...