ਵੈਸਟ ਇੰਡੀਜ਼ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਈ ਕਰਨ ’ਚ ਨਾਕਾਮ
ਹਰਾਰੇ, 1 ਜੁਲਾਈ ਦੋ ਵਾਰ ਵਿਸ਼ਵ ਚੈਂਪੀਅਨ ਰਹੀ ਵੈਸਟ ਇੰਡੀਜ਼ ਦੀ ਟੀਮ ਭਾਰਤ ਵਿੱਚ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ-2023 ਲਈ ਕੁਆਲੀਫਾਈ ਕਰਨ ਦੀ ਦੌੜ ਵਿੱਚੋਂ ਬਾਹਰ ਹੋ ਗਈ। ਸਕਾਟਲੈਂਡ ਨੇ ਅੱਜ ਇੱਥੇ ਉਸ ਨੂੰ ਕੁਆਲੀਫਾਈਂਗ ਮੁਕਾਬਲੇ ਦੇ ਸੁਪਰ ਸਿਕਸ...
Advertisement
ਹਰਾਰੇ, 1 ਜੁਲਾਈ
ਦੋ ਵਾਰ ਵਿਸ਼ਵ ਚੈਂਪੀਅਨ ਰਹੀ ਵੈਸਟ ਇੰਡੀਜ਼ ਦੀ ਟੀਮ ਭਾਰਤ ਵਿੱਚ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ-2023 ਲਈ ਕੁਆਲੀਫਾਈ ਕਰਨ ਦੀ ਦੌੜ ਵਿੱਚੋਂ ਬਾਹਰ ਹੋ ਗਈ। ਸਕਾਟਲੈਂਡ ਨੇ ਅੱਜ ਇੱਥੇ ਉਸ ਨੂੰ ਕੁਆਲੀਫਾਈਂਗ ਮੁਕਾਬਲੇ ਦੇ ਸੁਪਰ ਸਿਕਸ ਗੇੜ ਵਿੱਚ ਸੱਤ ਵਿਕਟਾਂ ਨਾਲ ਹਰਾ ਦਿੱਤਾ।
Advertisement
ਵੈਸਟ ਇੰਡੀਜ਼ ਦੋ ਵਾਰ (1975 ਤੇ 1979) ਵਿਸ਼ਵ ਚੈਂਪੀਅਨ ਰਹੀ ਹੈ। ਟੂਰਨਾਮੈਂਟ ਦੇ 48 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਉਹ ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਚੋਟੀ ਦੀਆਂ ਦਸ ਟੀਮਾਂ ਵਿੱਚ ਥਾਂ ਨਹੀਂ ਬਣਾ ਸਕੀ। -ਏਪੀ
Advertisement