ਟੈਨਿਸ: ਸਿਨਰ ਚਾਈਨਾ ਓਪਨ ਦੇ ਫਾਈਨਲ ’ਚ
ਸਿਖਲਾ ਦਰਜਾ ਪ੍ਰਾਪਤ ਟੈਨਿਸ ਖਿਡਾਰੀ ਜਾਨਿਕ ਸਿਨਰ ਨੇ ਐਲੈਕਸ ਡੀ ਮਿਨੌਰ ਨੂੰ ਹਰਾ ਕੇ ਚਾਈਨਾ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਸਿਨਰ ਨੇ 6-4, 3-6, 6-2 ਨਾਲ ਇਹ ਮੈਚ ਜਿੱਤ ਕੇ ਹਾਰਡ ਕੋਰਟ ਟੂਰਨਾਮੈਂਟ ਵਿੱਚ ਲਗਾਤਾਰ...
Advertisement
ਸਿਖਲਾ ਦਰਜਾ ਪ੍ਰਾਪਤ ਟੈਨਿਸ ਖਿਡਾਰੀ ਜਾਨਿਕ ਸਿਨਰ ਨੇ ਐਲੈਕਸ ਡੀ ਮਿਨੌਰ ਨੂੰ ਹਰਾ ਕੇ ਚਾਈਨਾ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਸਿਨਰ ਨੇ 6-4, 3-6, 6-2 ਨਾਲ ਇਹ ਮੈਚ ਜਿੱਤ ਕੇ ਹਾਰਡ ਕੋਰਟ ਟੂਰਨਾਮੈਂਟ ਵਿੱਚ ਲਗਾਤਾਰ ਨੌਵੇਂ ਫਾਈਨਲ ਵਿੱਚ ਜਗ੍ਹਾ ਬਣਾਈ। ਫਾਈਨਲ ਵਿੱਚ ਹੁਣ ਉਸ ਦਾ ਸਾਹਮਣਾ ਦਾਨਿਲ ਮੈਦਵੇਦੇਵ ਜਾਂ ਲਰਨਰ ਟਿਏਨ ਨਾਲ ਹੋਵੇਗਾ। ਇਸੇ ਦੌਰਾਨ ਮਹਿਲਾ ਵਰਗ ਵਿੱਚ ਅਮਰੀਕਾ ਦੀ ਕੋਕੋ ਗੌਫ ਨੇ ਬੇਲਿੰਡਾ ਬੇਨਸਿਚ ਨੂੰ 4-6, 7-6, 6-2 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਇਸ ਜਿੱਤ ਨਾਲ ਦੂਜਾ ਦਰਜਾ ਪ੍ਰਾਪਤ ਗੌਫ ਦਾ ਬੇਨਸਿਚ ਖ਼ਿਲਾਫ਼ ਕਰੀਅਰ ਰਿਕਾਰਡ 4-2 ਹੋ ਗਿਆ ਹੈ।
Advertisement
Advertisement