SAFF ਅੰਡਰ-17 ਮਹਿਲਾ ਚੈਂਪੀਅਨਸ਼ਿਪ: ਭਾਰਤ ਨੇ ਨੇਪਾਲ ਨੂੰ 7-0 ਨਾਲ ਹਰਾਇਆ
ਭਾਰਤ ਨੇ SAFF ਅੰਡਰ-17 ਮਹਿਲਾ ਚੈਂਪੀਅਨਸ਼ਿਪ ਦੇ ਆਪਣੇ ਪਹਿਲੇ ਮੈਚ ਵਿੱਚ ਨੀਰਾ ਚਾਨੂ ਲੋਂਗਜਾਮ, ਅਭਿਸ਼ਤਾ ਬਾਸਨੇਟ ਅਤੇ ਅਨੁਸ਼ਕਾ ਕੁਮਾਰੀ ਦੇ ਦੋ-ਦੋ ਗੋਲਾਂ ਦੀ ਮਦਦ ਨਾਲ ਨੇਪਾਲ ਨੂੰ 7-0 ਨਾਲ ਹਰਾਇਆ। ਭਾਰਤ ਲਈ ਨੀਰਾ (25ਵੇਂ ਅਤੇ 56ਵੇਂ ਮਿੰਟ), ਅਭਿਸ਼ਤਾ (16ਵੇਂ ਅਤੇ...
Advertisement
ਭਾਰਤ ਨੇ SAFF ਅੰਡਰ-17 ਮਹਿਲਾ ਚੈਂਪੀਅਨਸ਼ਿਪ ਦੇ ਆਪਣੇ ਪਹਿਲੇ ਮੈਚ ਵਿੱਚ ਨੀਰਾ ਚਾਨੂ ਲੋਂਗਜਾਮ, ਅਭਿਸ਼ਤਾ ਬਾਸਨੇਟ ਅਤੇ ਅਨੁਸ਼ਕਾ ਕੁਮਾਰੀ ਦੇ ਦੋ-ਦੋ ਗੋਲਾਂ ਦੀ ਮਦਦ ਨਾਲ ਨੇਪਾਲ ਨੂੰ 7-0 ਨਾਲ ਹਰਾਇਆ। ਭਾਰਤ ਲਈ ਨੀਰਾ (25ਵੇਂ ਅਤੇ 56ਵੇਂ ਮਿੰਟ), ਅਭਿਸ਼ਤਾ (16ਵੇਂ ਅਤੇ 41ਵੇਂ ਮਿੰਟ) ਅਤੇ ਅਨੁਸ਼ਕਾ (37ਵੇਂ ਅਤੇ 62ਵੇਂ ਮਿੰਟ) ਨੇ ਦੋ-ਦੋ ਗੋਲ ਕੀਤੇ ਜਦੋਂਕਿ ਕਪਤਾਨ ਜੁਲਾਨ ਨੌਂਗਮੇਥੇਮ ਨੇ ਪਹਿਲੇ ਹਾਫ ਆਖ਼ਰੀ ਪਲਾਂ ਵਿੱਚ ਇੱਕ ਗੋਲ ਕੀਤਾ। ਭਾਰਤੀ ਟੀਮ ਹਾਫ ਤੱਕ 5-0 ਨਾਲ ਅੱਗੇ ਸੀ।
Advertisement
Advertisement