ਨਵੀ ਦਿੱਲੀ ’ਚ 2027-28 ’ਚ ਹੋਣਗੇ ਦੋਵੇਂ ਵੱਡੇ ਮੁਕਾਬਲੇ; ਆਈਐੈੱਸਐੈੱਸਐੱਫ ਨੇ ਵੱਖ-ਵੱਖ ਸ਼ਹਿਰਾਂ ਨੂੰ ਅਹਿਮ ਮੁਕਾਬਲਿਆਂ ਲਈ ਮੇਜ਼ਬਾਨੀ ਸੌਂਪੀ
ਨਵੀ ਦਿੱਲੀ ’ਚ 2027-28 ’ਚ ਹੋਣਗੇ ਦੋਵੇਂ ਵੱਡੇ ਮੁਕਾਬਲੇ; ਆਈਐੈੱਸਐੈੱਸਐੱਫ ਨੇ ਵੱਖ-ਵੱਖ ਸ਼ਹਿਰਾਂ ਨੂੰ ਅਹਿਮ ਮੁਕਾਬਲਿਆਂ ਲਈ ਮੇਜ਼ਬਾਨੀ ਸੌਂਪੀ
ਮੁਹੰਮਦ ਰਾਹੀਲ ਨੇ ਦੋ ਗੋਲ ਦਾਗੇ; ਫਰਾਂਸ ਨਾਲ ਮੁਕਾਬਲਾ 12 ਨੂੰ
ਬੰਗਲੂੂੂਰੂ, 10 ਜੁਲਾਈ ਦੋ ਦਿਨਾਂ ਇੰਡੀਅਨ ਓਪਨ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ (ਓਪੀਏਸੀ) 11 ਤੇ 12 ਜੁਲਾਈ ਨੂੰ ਇੱਥੇ ਕਾਂਤੀਵੀਰਾ ਸਟੇਡੀਅਮ ’ਚ ਹੋਵੇਗੀ, ਜਿਸ ਦੌਰਾਨ ਦੋ ਵਾਰ ਦੇ ਪੈਰਾਲੰਪਿਕ ਸੋਨ ਤਗ਼ਮਾ ਜੇਤੂ ਜੈਵੇਲਿਨ ਥ੍ਰੋਅਰ ਸੁਮਿਤ ਅੰਤਿਲ ਸਭ ਦੀਆਂ ਨਜ਼ਰਾਂ ’ਚ ਹੋਣਗੇ। ਇਸ...
ਗਾਜ਼ੀਆਬਾਦ, 8 ਜੁਲਾਈ ਪੁਲੀਸ ਨੇ ਆਈਪੀਐੱਲ ਵਿੱਚ ਰੌਇਲ ਚੈਲੇਂਜਰਜ਼ ਬੰਗਲੂਰੂ (ਆਰਸੀਬੀ) ਲਈ ਖੇਡਦੇ ਕ੍ਰਿਕਟਰ ਯਸ਼ ਦਿਆਲ ਖ਼ਿਲਾਫ਼ ਔਰਤ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਵੱਲੋਂ ਹੁਣ ਕ੍ਰਿਕਟਰ ਅਤੇ ਸ਼ਿਕਾਇਤਕਰਤਾ ਦੇ ਬਿਆਨ ਦਰਜ ਕੀਤੇ ਜਾਣਗੇ।...
ਬੁਲਾਵਾਇਓ, 8 ਜੁਲਾਈ ਜ਼ਿੰਬਾਬਵੇ ਦੇ ਤੇਜ਼ ਗੇਂਦਬਾਜ਼ ਕੁੰਦਈ ਮਾਤੀਗਿਮੂ ਨੂੰ ਇੱਥੇ ਦੱਖਣੀ ਅਫਰੀਕਾ ਖ਼ਿਲਾਫ਼ ਚੱਲ ਰਹੇ ਦੂਜੇ ਟੈਸਟ ਦੇ ਪਹਿਲੇ ਦਿਨ ‘ਗਲਤ ਅਤੇ ਖਤਰਨਾਕ’ ਤਰੀਕੇ ਨਾਲ ਗੇਂਦ ਸੁੱਟਣ ’ਤੇ ਉਸ ਦੀ ਮੈਚ ਫੀਸ ਦਾ 15 ਫੀਸਦ ਜੁਰਮਾਨਾ ਲਾਇਆ ਗਿਆ ਹੈ।...
ਗੁਕੇਸ਼ ਦੂਜੇ ਰੈਂਕ ਦੇ ਖਿਡਾਰੀ ਵਜੋਂ ਲਵੇਗਾ ਹਿੱਸਾ; ਸਿਖ਼ਰ ’ਤੇ ਰਹਿਣ ਵਾਲੇ ਦੋ ਖਿਡਾਰੀ ਕੈਂਡੀਡੇਟਸ ਲਈ ਹੋਣਗੇ ਕੁਆਲੀਫਾਈ
ਮਹਿਮਾਨ ਟੀਮ ਨੂੰ ਕਪਤਾਨ ਹਰਮਨਪ੍ਰੀਤ ਕੌਰ ਤੇ ਸ਼ੈਫਾਲੀ ਵਰਮਾ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ
ਮੁਕਾਬਲੇ ’ਚੋਂ ਹਟਣ ਤੋਂ ਪਹਿਲਾਂ ਦੋ ਸੈੱਟਾਂ ਨਾਲ ਅੱਗੇ ਚੱਲ ਰਿਹਾ ਸੀ ਬੁਲਗਾਰੀਆ ਦਾ ਖਿਡਾਰੀ; ਸਿਨਰ ਦੀ ਕੂਹਣੀ ’ਤੇ ਵੀ ਲੱਗੀ ਸੱਟ
ਆਸਟਰੇਲੀਆ ਦੇ ਐਲਾਰਡਿਸ ਨੇ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਨਿੱਜੀ ਕਾਰਨਾਂ ਕਰਕੇ ਅਹੁਦੇ ਤੋਂ ਦਿੱਤਾ ਸੀ ਅਸਤੀਫਾ
ਏਸ਼ਿਆਈ ਚੈਂਪੀਅਨਸ਼ਿਪ ਦੇ ਚਾਰ ਹੋਰ ਤਗਮਾ ਜੇਤੂਆਂ ਨੇ ਭਾਰਤੀ ਟੀਮ ’ਚ ਬਣਾਈ ਜਗ੍ਹਾ