29 ਨੂੰ ਹੁਸ਼ਿਆਰਪੁਰ ’ਚ ਹੋਵੇਗੀ ਸਮਾਪਤੀ; ਕੌਮਾਂਤਰੀ ਖਿਡਾਰੀਆਂ ਨੇ ਮਸ਼ਾਲ ਚੁੱਕ ਕੇ ਪੂਰੇ ਸ਼ਹਿਰ ਦਾ ਕੀਤਾ ਦੌਰਾ
29 ਨੂੰ ਹੁਸ਼ਿਆਰਪੁਰ ’ਚ ਹੋਵੇਗੀ ਸਮਾਪਤੀ; ਕੌਮਾਂਤਰੀ ਖਿਡਾਰੀਆਂ ਨੇ ਮਸ਼ਾਲ ਚੁੱਕ ਕੇ ਪੂਰੇ ਸ਼ਹਿਰ ਦਾ ਕੀਤਾ ਦੌਰਾ
ਲਾਕਡ਼ਾ ਤੇ ਦਿਲਪ੍ਰੀਤ ਨੂੰ ਵੀ ਮਿਲੀ ਜਗ੍ਹਾ; 29 ਤੋਂ ਰਾਜਗੀਰ ’ਚ ਸ਼ੁਰੂ ਹੋਵੇਗਾ ਟੂਰਨਾਮੈਂਟ
ਭਾਰਤ ਨੇ SAFF ਅੰਡਰ-17 ਮਹਿਲਾ ਚੈਂਪੀਅਨਸ਼ਿਪ ਦੇ ਆਪਣੇ ਪਹਿਲੇ ਮੈਚ ਵਿੱਚ ਨੀਰਾ ਚਾਨੂ ਲੋਂਗਜਾਮ, ਅਭਿਸ਼ਤਾ ਬਾਸਨੇਟ ਅਤੇ ਅਨੁਸ਼ਕਾ ਕੁਮਾਰੀ ਦੇ ਦੋ-ਦੋ ਗੋਲਾਂ ਦੀ ਮਦਦ ਨਾਲ ਨੇਪਾਲ ਨੂੰ 7-0 ਨਾਲ ਹਰਾਇਆ। ਭਾਰਤ ਲਈ ਨੀਰਾ (25ਵੇਂ ਅਤੇ 56ਵੇਂ ਮਿੰਟ), ਅਭਿਸ਼ਤਾ (16ਵੇਂ ਅਤੇ...
ਗੇਮਿੰਗ ਕੰਪਨੀਆਂ ’ਤੇ ਲਗਾਮ ਕੱਸਣ ਲੲੀ ਲਿਆਂਦਾ ਗਿਆ ਆਨਲਾਈਨ ਗੇਮਿੰਗ (ਪ੍ਰਮੋਸ਼ਨ ਅਤੇ ਰੈਗੂਲੇਸ਼ਨ) ਬਿੱਲ, 2025'
ਜੂਨੀਅਰ ਵਰਗ ਵਿੱਚ ਰਸ਼ਮਿਕਾ ਨੇ ਸੋਨ ਤਗ਼ਮਾ ਜਿੱਤਿਆ
ਪੰਜਾਬ ਸਰਕਾਰ ਨੇ ‘ਖੇਡਾਂ ਵਤਨ ਪੰਜਾਬ ਦੀਆਂ 2025’ ਤਹਿਤ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰੀ ਖੇਡਾਂ ਕਰਵਾਉਣ ਦੀ ਸਮਾਂ ਸਾਰਨੀ ਜਾਰੀ ਕਰ ਦਿੱਤੀ ਗਈ ਹੈ। ਇਹ ਖੇਡਾਂ 3 ਸਤੰਬਰ ਤੋਂ 23 ਨਵੰਬਰ ਤੱਕ ਸੂਬੇ ਦੇ ਵੱਖ ਵੱਖ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ...
ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਦਿੱਤੀ ਜਾਣਕਾਰੀ; ਪਿਛਲੇ ਹਫ਼ਤੇ ਲੋਕ ਸਭਾ ਤੇ ਰਾਜ ਸਭਾ ਵਿੱਚ ਪਾਸ ਹੋਇਆ ਸੀ ਬਿੱਲ
ਬਿਹਾਰ ਵਿੱਚ 29 ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ’ਚ ਬੰਗਲਾਦੇਸ਼ ਤੇ ਕਜ਼ਾਖਸਤਾਨ ਨੂੰ ਕੀਤਾ ਸ਼ਾਮਲ; ਭਾਰਤ ਨੂੰ ਚੀਨ, ਜਪਾਨ ਅਤੇ ਕਜ਼ਾਖਸਤਾਨ ਨਾਲ ਗਰੁੱਪ ‘ਏ’ ’ਚ ਰੱਖਿਆ
28 ਅਗਸਤ ਤੋਂ ਖੇਡੀ ਜਾਣ ਵਾਲੀ ਲੀਗ ਵਿਚ ਛੇ ਟੀਮਾਂ ਹੋਣਗੀਆਂ ਸ਼ਾਮਲ; ਰਾਜਪਾਲ ਗੁਲਾਬ ਚੰਦ ਕਟਾਰੀਆ ਕਰਨਗੇ ਲੀਗ ਦਾ ਅਾਗਾਜ਼, 13 ਸਤੰਬਰ ਨੂੰ ਖੇਡਿਆ ਜਾਵੇਗਾ ਫਾਈਨਲ; ਮੁੱਖ ਮਹਿਮਾਨ ਵਜੋਂ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਹੋਣਗੇ ਸ਼ਾਮਲ
ਸ਼ੁਭਮਨ ਗਿੱਲ ਉਪ ਕਪਤਾਨ ਵਜੋਂ ਟੀਮ ’ਚ ਸ਼ਾਮਲ; ਰਿੰਕੂ ਸਿੰਘ, ਬੁਮਰਾਹ ਤੇ ਕੁਲਦੀਪ ਨੂੰ ਵੀ ਮਿਲੀ ਥਾਂ, ਯਸ਼ਸਵੀ ਜੈਸਵਾਲ ਥਾਂ ਬਣਾਉਣ ’ਚ ਨਾਕਾਮ
ਭਾਰਤੀ ਨਿਸ਼ਾਨੇਬਾਜ਼ਾਂ ਨੇ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਅੱਜ ਇੱਥੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਵਿੱਚ ਚਾਂਦੀ ਦੇ ਤਗਮੇ ਨਾਲ ਕੀਤੀ। ਇਸ ਦੌਰਾਨ ਫਰੀਦਾਬਾਦ ਦਾ ਅਨਮੋਲ ਜੈਨ ਵਿਅਕਤੀਗਤ ਤਗਮੇ ਤੋਂ ਖੁੰਝ ਗਿਆ ਅਤੇ ਛੇਵੇਂ ਸਥਾਨ...
ਕੌਮੀ ਖੇਡ ਫੈਡਰੇਸ਼ਨਾਂ ’ਚ ਉੱਚ ਅਹੁਦੇ ’ਤੇ ਬੈਠਣ ਲਈ ਕਾਰਜਕਾਲ ਦੀ ਸ਼ਰਤ ’ਚ ਦਿੱਤੀ ਜਾਵੇਗੀ ਛੋਟ
ਪਾਕਿਸਤਾਨ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਟੀਮ ਭਾਰਤ ਭੇਜਣ ਤੋਂ ਕਰ ਚੁੱਕਾ ਹੈ ਇਨਕਾਰ
ਮਨੀਪੁਰ, ਝਾਰਖੰਡ ਅਤੇ ਮੱਧ ਪ੍ਰਦੇਸ਼ ਨੇ ਵੀ ਆਪੋ-ਆਪਣੇ ਮੁਕਾਬਲੇ ਜਿੱਤੇ
ਪ੍ਰਗਨਾਨੰਦਾ ਪੰਜਵੇਂ ਗੇਡ਼ ਵਿੱਚ ਲਾਵੇਗਾ ਪੂਰੀ ਵਾਹ
ਅੈਲਿਸਾ ਹੀਲੀ ਨੇ ਨਾਬਾਦ 137 ਦੌਡ਼ਾਂ ਬਣਾਈਆਂ
ਉਡ਼ੀਸਾ, ਹਰਿਆਣਾ, ਬਿਹਾਰ ਤੇ ਬੰਗਾਲ ਵੱਲੋਂ ਜਿੱਤਾਂ ਦਰਜ
ਜਪਾਨ ਦੀ ਸਕਾਈ ਨੂੰ 15-10, 15-8 ਨਾਲ ਹਰਾਇਆ
ਚੰਡੀਗੜ੍ਹ, ਜੰਮੂ-ਕਸ਼ਮੀਰ, ਦਿੱਲੀ, ਹਰਿਆਣਾ, ਕਰਨਾਟਕ ਤੇ ਉਤਰ ਪ੍ਰਦੇਸ਼ ਵੱਲੋਂ ਵੀ ਜਿੱਤਾਂ ਦਰਜ; ਪੰਜਾਬ ਲਈ ਲਵਨੂਰ ਸਿੰਘ ਨੇ ਕੀਤੇ ਤਿੰਨ ਗੋਲ
ਮਿਊਨਿਖ ਵਿੱਚ 1972 ਦੀਆਂ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰ ਅਤੇ ਮਹਾਨ ਟੈਨਿਸ ਖਿਡਾਰੀ ਲਿਏਂਡਰ ਪੇਸ ਦੇ ਪਿਤਾ ਡਾ. ਵੇਸ ਪੇਸ ਦਾ ਵੀਰਵਾਰ ਸਵੇਰੇ ਦੇਹਾਂਤ ਹੋ ਗਿਆ। ਉਹ 80 ਸਾਲ ਦੇ ਸਨ। ਵੇਸ ਪੇਸ...
ਭਾਰਤ ਦੇ ਗੁਲਵੀਰ ਸਿੰਘ ਨੇ ਬੁਡਾਪੈਸਟ ਵਿੱਚ ਗਿਊਲਾਈ ਇਸਤਵਾਨ ਮੈਮੋਰੀਅਲ ਹੰਗਰੀਅਨ ਐਥਲੈਟਿਕਸ ਗ੍ਰਾਂ ਪ੍ਰੀ ਵਿੱਚ ਪੁਰਸ਼ਾਂ ਦੀ 3000 ਮੀਟਰ ਦੌੜ ਦੇ ਗੈਰ-ਓਲੰਪਿਕ ਮੁਕਾਬਲੇ ਵਿੱਚ ਆਪਣਾ ਹੀ ਕੌਮੀ ਰਿਕਾਰਡ ਬਿਹਤਰ ਕੀਤਾ ਅਤੇ ਪੰਜਵੇਂ ਸਥਾਨ ’ਤੇ ਰਿਹਾ। ਗੁਲਵੀਰ ਨੇ ਮੰਗਲਵਾਰ ਨੂੰ 7...
ਸੀਨੀਅਰ ਟੈਨਿਸ ਖਿਡਾਰਨ ਵੀਨਸ ਵਿਲੀਅਮਜ਼ ਛੇਤੀ ਹੀ ‘ਬਾਰਬੀ ਡੌਲ’ ਦੇ ਰੂਪ ਵਿੱਚ ਨਜ਼ਰ ਆਵੇਗੀ। ਗੁੱਡੀਆਂ ਬਣਾਉਣ ਵਾਲੀ ਕੰਪਨੀ ਨੇ ਪ੍ਰੇਰਨਾ ਸਰੋਤ ਔਰਤਾਂ ਦੀ ਆਪਣੀ ਲੜੀ ਵਿੱਚ ਵੀਨਸ ਨੂੰ ਲੈ ਕੇ ‘ਬਾਰਬੀ ਡੌਲ’ ਬਣਾਈ ਹੈ ਜਿਸ ਨੂੰ ਸ਼ੁੱਕਰਵਾਰ ਨੂੰ ਜਾਰੀ ਕੀਤਾ...
ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਅੱਜ ਇੱਥੇ ਆਪਣੀ ਵਿਸ਼ੇਸ਼ ਆਮ ਮੀਟਿੰਗ (ਐੱਸਜੀਐੱਮ) ਦੌਰਾਨ 2030 ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਲਈ ਦੇਸ਼ ਦੀ ਦਾਅਵੇਦਾਰੀ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਨੇ 2030 ਦੀਆਂ ਰਾਸ਼ਟਰਮੰਡਲ ਖੇਡਾਂ ਲਈ ਅਹਿਮਦਾਬਾਦ ਨੂੰ...
ਪਾਕਿਸਤਾਨੀ ਬੱਲੇਬਾਜ਼ ਬਾਬਰ ਆਜ਼ਮ ਨੂੰ ਪਛਾਡ਼ਿਆ; ਸ਼ੁਭਮਨ ਗਿੱਲ ਪਹਿਲੇ ਸਥਾਨ ’ਤੇ ਬਰਕਰਾਰ
ਛੱਤੀਸਗਡ਼੍ਹ ਵੱਲੋਂ ਗੁਜਰਾਤ ਨੂੰ 13-0 ਨਾਲ ਸ਼ਿਕਸਤ; ਜੇਤੂ ਟੀਮਾਂ ਨੂੰ ਮਿਲੇ ਤਿੰਨ-ਤਿੰਨ ਅੰਕ;
ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕੌਮੀ ਰਾਜਧਾਨੀ ਦੇ ਛਤਰਸਾਲ ਸਟੇਡੀਅਮ ਵਿੱਚ ਸਾਬਕਾ ਜੂਨੀਅਰ ਕੌਮੀ ਕੁਸ਼ਤੀ ਚੈਂਪੀਅਨ ਸਾਗਰ ਧਨਖੜ ਦੇ ਕਤਲ ਮਾਮਲੇ ਵਿੱਚ ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਦੀ ਜ਼ਮਾਨਤ ਰੱਦ ਕਰ ਦਿੱਤੀ। ਜਸਟਿਸ ਸੰਜੇ ਕਰੋਲ ਅਤੇ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੇ ਬੈਂਚ...
ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ(38) ਕਥਿਤ ਗੈਰ-ਕਾਨੂੰਨੀ ਸੱਟੇਬਾਜ਼ੀ ਐਪ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਅੱਜ ਪੁੱਛ ਪੜਤਾਲ ਲਈ ਇੱਥੇ ਐੱਨਫੋਰਸਮੈਂਟ ਡਾਇਰੈਕਟੋਰੇਟ(ਈਡੀ) ਅੱਗੇ ਪੇਸ਼ ਹੋਇਆ। ਸੂਤਰਾਂ ਨੇ ਦੱਸਿਆ ਕਿ ਸੰਘੀ ਜਾਂਚ ਏਜੰਸੀ ਮਨੀ ਲਾਂਡਰਿੰਗ ਰੋਕੂ ਐਕਟ (ਪੀਐਮਐਲਏ) ਤਹਿਤ ਉਨ੍ਹਾਂ ਦਾ...
ਪੀਐੱਸਡੀ ਨੇ ਕੌਮੀ ਖੇਡਾਂ ’ਚ ਮਾਡ਼ੀ ਕਾਰਗੁਜ਼ਾਰੀ ਲਈ ਪੀਓਏ ਨੂੰ ਜ਼ਿੰਮੇਵਾਰ ਠਹਿਰਾਇਆ; ਡਾਇਰੈਕਟਰ ਨੇ ਪੀਓਏ ਦੇ ਸਕੱਤਰ ਜਨਰਲ ਨੂੰ ਪੱਤਰ ਲਿਖਿਆਪੀਓਏ ਨੇ ਫੰਡਾਂ ਤੇ ਸਿਖਲਾਈ ਸਹੂਲਤਾਂ ਦੀ ਘਾਟ ਦਾ ਮੁੱਦਾ ਉਠਾਇਆ
ਪਹਿਲੇ ਦਿਨ ਕੇਰਲਾ, ਛੱਤੀਸਗੜ੍ਹ, ਰਾਜਸਥਾਨ, ਅਰੁਣਾਚਲ ਪ੍ਰਦੇਸ਼ ਤੇ ਦਿੱਲੀ ਵੱਲੋਂ ਜਿੱਤਾਂ ਦਰਜ
ਬਾਸਕਟਬਾਲ ਫੈਡਰੇਸ਼ਨ ਆਫ ਇੰਡੀਆ ਵੱਲੋਂ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਸਹਿਯੋਗ ਨਾਲ 75ਵੀਂ ਜੂਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਲੁਧਿਆਣਾ ’ਚ 2 ਤੋਂ 9 ਸਤੰਬਰ ਤੱਕ ਕਰਵਾਈ ਜਾ ਰਹੀ ਹੈ। ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਅਤੇ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ...