ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨੀਰਜ ਚੋਪੜਾ ਵਿਸ਼ਵ ਚੈਂਪੀਅਨਸ਼ਿਪ ’ਚੋਂ ਬਾਹਰ

ਮੌਜੂਦਾ ਚੈਂਪੀਅਨ ਨੀਰਜ ਚੋਪੜਾ ਵਿਸ਼ਵ ਚੈਂਪੀਅਨਸ਼ਿਪ ’ਚੋਂ ਬਾਹਰ ਹੋ ਗਿਆ। ਪੁਰਸ਼ ਜੈਵਲਿਨ ਥਰੋਅ ਫਾਈਨਲ ’ਚ ਨੀਰਜ ਚੋਪੜਾ ਪੰਜਵੇਂ ਦੌਰ ਤੋਂ ਬਾਅਦ 84.03 ਮੀਟਰ ਦੇ ਸਰਵੋਤਮ ਯਤਨ ਨਾਲ ਇੱਥੇ ਕੁੱਲ ਅੱਠਵੇਂ ਸਥਾਨ ’ਤੇ ਰਿਹਾ। ਉਹ ਚੌਥੇ ਥ੍ਰੋਅ ਤੋਂ ਬਾਅਦ ਅੱਠਵੇਂ ਸਥਾਨ...
Advertisement
ਮੌਜੂਦਾ ਚੈਂਪੀਅਨ ਨੀਰਜ ਚੋਪੜਾ ਵਿਸ਼ਵ ਚੈਂਪੀਅਨਸ਼ਿਪ ’ਚੋਂ ਬਾਹਰ ਹੋ ਗਿਆ। ਪੁਰਸ਼ ਜੈਵਲਿਨ ਥਰੋਅ ਫਾਈਨਲ ’ਚ ਨੀਰਜ ਚੋਪੜਾ ਪੰਜਵੇਂ ਦੌਰ ਤੋਂ ਬਾਅਦ 84.03 ਮੀਟਰ ਦੇ ਸਰਵੋਤਮ ਯਤਨ ਨਾਲ ਇੱਥੇ ਕੁੱਲ ਅੱਠਵੇਂ ਸਥਾਨ ’ਤੇ ਰਿਹਾ।

ਉਹ ਚੌਥੇ ਥ੍ਰੋਅ ਤੋਂ ਬਾਅਦ ਅੱਠਵੇਂ ਸਥਾਨ ’ਤੇ ਰਿਹਾ ਅਤੇ ਪੰਜਵੇਂ ਥ੍ਰੋਅ ਨੂੰ ਫਾਊਲ ਕਰਕੇ ਮੁਕਾਬਲੇ ਤੋਂ ਬਾਹਰ ਹੋ ਗਿਆ।

Advertisement

ਛੇਵੇਂ ਅਤੇ ਆਖਰੀ ਦੌਰ ਵਿੱਚ ਸਿਰਫ਼ ਚੋਟੀ ਦੇ ਛੇ ਅਥਲੀਟ ਹੀ ਮੁਕਾਬਲਾ ਕਰਨਗੇ।

ਪਾਕਿਸਤਾਨ ਦਾ ਓਲੰਪਿਕ ਚੈਂਪੀਅਨ ਅਰਸ਼ਦ ਨਦੀਮ ਨੇ ਵੀ ਚੌਥੇ ਗੇੜ ਵਿੱਚ ਬਾਹਰ ਹੋ ਗਿਆ।

ਇੱਕ ਹੋਰ ਭਾਰਤੀ ਸਚਿਨ ਯਾਦਵ ਅਜੇ ਵੀ ਮੁਕਾਬਲੇ ਵਿੱਚ ਹੈ, ਜੋ 86.27 ਮੀਟਰ ਦੇ ਸਰਵੋਤਮ ਪ੍ਰਦਰਸ਼ਨ ਨਾਲ ਕੁੱਲ ਚੌਥੇ ਸਥਾਨ ’ਤੇ ਹੈ।

Advertisement
Tags :
latest punjabi newsneeraj chopraPunjabi NewsPunjabi Tribunepunjabi tribune updatesports newsWorld Championshipsਪੰਜਾਬੀ ਖ਼ਬਰਾਂਪੰਜਾਬੀ ਟ੍ਰਿਬਿੳੂਨ
Show comments