ਦੀਆ ਚਿਤਾਲ ਅਤੇ ਮਾਨੁਸ਼ ਸ਼ਾਹ ਦੀ ਭਾਰਤੀ ਮਿਕਸਡ ਡਬਲਜ਼ ਜੋੜੀ ਡਬਲਿਊ ਟੀਟੀ ਫਾਈਨਲਜ਼ ਲਈ ਕੁਆਲੀਫਾਈ
Indian mixed doubles pairing of Diya Chital and Manush Shah qualify for WTT Finals ਭਾਰਤ ਲਈ ਪਹਿਲੀ ਵਾਰ ਦੀਆ ਚਿਤਾਲ ਅਤੇ ਮਾਨੁਸ਼ ਸ਼ਾਹ ਨੇ ਮਿਕਸਡ ਡਬਲਜ਼ ਸ਼੍ਰੇਣੀ ਵਿੱਚ ਸੀਜ਼ਨ ਦੇ ਅੰਤ ਵਾਲੇ ਡਬਲਿਊ ਟੀ ਟੀ ਫਾਈਨਲਜ਼ ਲਈ ਕੁਆਲੀਫਾਈ ਕੀਤਾ ਹੈ।...
Advertisement
Indian mixed doubles pairing of Diya Chital and Manush Shah qualify for WTT Finals ਭਾਰਤ ਲਈ ਪਹਿਲੀ ਵਾਰ ਦੀਆ ਚਿਤਾਲ ਅਤੇ ਮਾਨੁਸ਼ ਸ਼ਾਹ ਨੇ ਮਿਕਸਡ ਡਬਲਜ਼ ਸ਼੍ਰੇਣੀ ਵਿੱਚ ਸੀਜ਼ਨ ਦੇ ਅੰਤ ਵਾਲੇ ਡਬਲਿਊ ਟੀ ਟੀ ਫਾਈਨਲਜ਼ ਲਈ ਕੁਆਲੀਫਾਈ ਕੀਤਾ ਹੈ। ਡਬਲਿਊ ਟੀ ਟੀ ਫਾਈਨਲ ਹਾਂਗਕਾਂਗ ਵਿਚ 10 ਤੋਂ 14 ਦਸੰਬਰ ਤੱਕ ਹੋਵੇਗਾ। ਇਸ ਮੁਕਾਬਲੇ ਵਿੱਚ ਸਿਰਫ਼ ਚੋਟੀ ਦੇ ਦਰਜੇ ਦੇ ਖਿਡਾਰੀ ਸ਼ਾਮਲ ਹੁੰਦੇ ਹਨ। ਦੀਆ ਅਤੇ ਸ਼ਾਹ ਨੇ ਸਾਲ ਭਰ ਵਧੀਆ ਪ੍ਰਦਰਸ਼ਨ ਕੀਤਾ ਹੈ ਜਿਸ ਵਿਚ ਬ੍ਰਾਜ਼ੀਲ 2025 ਵਿੱਚ ਮਿਕਸਡ ਡਬਲਜ਼ ਚਾਂਦੀ ਦਾ ਤਗਮਾ ਵੀ ਸ਼ਾਮਲ ਹੈ। ਦੀਆ ਨੇ ਕਿਹਾ, ‘ਫਾਈਨਲ ਈਵੈਂਟ ਵਿੱਚ ਮੁਕਾਬਲਾ ਕਰਨਾ ਬਹੁਤ ਵੱਡਾ ਸਨਮਾਨ ਹੈ ਅਤੇ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਹੋਣਾ ਮਾਣ ਵਾਲੀ ਗੱਲ ਹੈ। ਇਹ ਪਲ ਸਿਰਫ਼ ਸਾਡਾ ਨਹੀਂ ਹੈ, ਇਹ ਇਸ ਗੱਲ ਦਾ ਸੰਕੇਤ ਹੈ ਕਿ ਭਾਰਤੀ ਟੇਬਲ ਟੈਨਿਸ ਦਾ ਕਿੰਨਾ ਵਿਕਾਸ ਹੋਇਆ ਹੈ ਅਤੇ ਇਸ ਦਾ ਭਵਿੱਖ ਚਮਕਦਾਰ ਹੈ। ਪੀਟੀਆਈ
Advertisement
Advertisement
