ਭਾਰਤ ਬਨਾਮ ਨਿਊਜ਼ੀਲੈਂਡ ਟੈਸਟ: ਨਿਊਜ਼ੀਲੈਂਡ ਦੂਜੇ ਟੈਸਟ ’ਚ 259 ਦੌੜਾਂ 'ਤੇ ਆਲ ਆਊਟ
India vs New Zealand: NZ all out for 259 in second test against India
Advertisement
ਪੁਣੇ, 24 ਅਕਤੂਬਰ
India vs New Zealand: ਭਾਰਤ ਖ਼ਿਲਾਫ਼ ਪੁਣੇ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਦੇ ਪਹਿਲੇ ਦਿਨ ਵੀਰਵਾਰ ਨੂੰ ਨਿਊਜ਼ੀਲੈਂਡ ਦੀ ਟੀਮ ਆਪਣੀ ਪਹਿਲੀ ਪਾਰੀ ਵਿੱਚ 259 ਦੌੜਾਂ ’ਤੇ ਆਊਟ ਹੋ ਗਈ। ਭਾਰਤ ਦੇ ਸਪਿੰਨਰ ਵਾਸ਼ਿੰਗਟਨ ਸੁੰਦਰ ਨੇ 59 ਦੌੜਾਂ ਦੇ ਕੇ 7 ਵਿਕਟਾਂ ਅਤੇ ਰਵੀਚੰਦਰਨ ਅਸ਼ਵਿਨ ਨੇ 64 ਦੌੜਾਂ ’ਤੇ 3 ਵਿਕਟਾਂ ਲਈਆਂ। ਬੱਲੇਬਾ਼ਜ਼ੀ ਕਰਿਦਆਂ ਡੇਵੋਨ ਕੋਨਵੇ ਨੇ 76 ਦੌੜਾਂ ਬਣਾਈਆਂ ਜਦਕਿ ਰਚਿਨ ਰਵਿੰਦਰਾ ਨੇ 65 ਦੌੜਾਂ ਬਣਾਈਆਂ। ਰਾਈ਼ਟਰਜ਼
Advertisement