ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ ਵੱਲੋਂ ਦੋ ਅਥਲੈਟਿਕ ਮੁਕਾਬਲਿਆਂ ਲਈ ਦਾਅਵੇਦਾਰੀ

ਭਾਰਤ ਨੇ ਅਗਾਮੀ ਵਰ੍ਹਿਆਂ ਵਿੱਚ ਮਹਾਂਦੀਪੀ ਅਤੇ ਆਲਮੀ ਮੁਕਾਬਲਿਆਂ ਦੀ ਮੇਜ਼ਬਾਨੀ ਦੀਆਂ ਕੋਸ਼ਿਸ਼ਾਂ ਤਹਿਤ ਏਸ਼ਿਆਈ ਇਨਡੋਰ ਅਥਲੈਟਿਕਸ ਚੈਂਪੀਅਨਸ਼ਿਪ- 2028 ਅਤੇ ਏਸ਼ਿਆਈ ਰਿਲੇਅ-2026 ਦੀ ਮੇਜ਼ਬਾਨੀ ਲਈ ਦਾਅਵੇਦਾਰੀ ਪੇਸ਼ ਕੀਤੀ ਹੈ। ਜੇ ਭਾਰਤ ਇਨ੍ਹਾਂ ਚੈਂਪੀਅਨਸ਼ਿਪਾਂ ਦੀ ਮੇਜ਼ਬਾਨੀ ਹਾਸਲ ਕਰਨ ’ਚ ਕਾਮਯਾਬ ਹੁੰਦਾ...
Advertisement

ਭਾਰਤ ਨੇ ਅਗਾਮੀ ਵਰ੍ਹਿਆਂ ਵਿੱਚ ਮਹਾਂਦੀਪੀ ਅਤੇ ਆਲਮੀ ਮੁਕਾਬਲਿਆਂ ਦੀ ਮੇਜ਼ਬਾਨੀ ਦੀਆਂ ਕੋਸ਼ਿਸ਼ਾਂ ਤਹਿਤ ਏਸ਼ਿਆਈ ਇਨਡੋਰ ਅਥਲੈਟਿਕਸ ਚੈਂਪੀਅਨਸ਼ਿਪ- 2028 ਅਤੇ ਏਸ਼ਿਆਈ ਰਿਲੇਅ-2026 ਦੀ ਮੇਜ਼ਬਾਨੀ ਲਈ ਦਾਅਵੇਦਾਰੀ ਪੇਸ਼ ਕੀਤੀ ਹੈ। ਜੇ ਭਾਰਤ ਇਨ੍ਹਾਂ ਚੈਂਪੀਅਨਸ਼ਿਪਾਂ ਦੀ ਮੇਜ਼ਬਾਨੀ ਹਾਸਲ ਕਰਨ ’ਚ ਕਾਮਯਾਬ ਹੁੰਦਾ ਹੈ ਤਾਂ ਇਹ ਪਹਿਲੀ ਵਾਰ ਹੋਵੇਗਾ ਜਦੋਂ ਮੁਲਕ ਦੋ ਮਹਾਂਦੀਪੀ ਮੁਕਾਬਲਿਆਂ ਦੀ ਮੇਜ਼ਬਾਨੀ ਕਰੇਗਾ। ਅਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਨੇ ਏਸ਼ਿਆਈ ਇਨਡੋਰ ਅਥਲੈਟਿਕਸ ਚੈਂਪੀਅਨਸ਼ਿਪ ਲਈ ਭੁਵਨੇਸ਼ਵਰ ਦੀ ਮੇਜ਼ਬਾਨ ਸ਼ਹਿਰ ਵਜੋਂ ਤਜਵੀਜ਼ ਦਿੱਤੀ ਹੈ ਜਦੋਂ ਕਿ ਏਸ਼ਿਆਈ ਰਿਲੇਅ ਚੈਂਪੀਅਨਸ਼ਿਪ ਲਈ ਸਥਾਨ ਦਾ ਫ਼ੈਸਲਾ ਬਾਕੀ ਹੈ।

Advertisement
Advertisement
Show comments