ਵਿਸ਼ਵ ਜੂਨੀਅਰ ਸਕੁਐਸ਼ ਵਿੱਚ ਭਾਰਤ ਅਗਲੇ ਗੇੜ ’ਚ
                    ਹਿਊਸਟਨ: ਭਾਰਤ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਲੜਕੇ ਅਤੇ ਲੜਕੀਆਂ ਦੇ ਮੈਚ ਜਿੱਤ ਕੇ ਅਗਲੇ ਗੇੜ ਵਿੱਚ ਦਾਖ਼ਲ ਹੋ ਗਿਆ ਹੈ। ਲੜਕਿਆਂ ਨੇ ਬ੍ਰਾਜ਼ੀਲ ਨੂੰ 3-0 ਨਾਲ ਹਰਾ ਕੇ ਗਰੁੱਪ ਐੱਫ ਵਿੱਚ ਪਹਿਲਾ ਸਥਾਨ ਹਾਸਲ ਕੀਤਾ,...
                
        
        
    
                 Advertisement 
                
 
            
        ਹਿਊਸਟਨ: ਭਾਰਤ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਲੜਕੇ ਅਤੇ ਲੜਕੀਆਂ ਦੇ ਮੈਚ ਜਿੱਤ ਕੇ ਅਗਲੇ ਗੇੜ ਵਿੱਚ ਦਾਖ਼ਲ ਹੋ ਗਿਆ ਹੈ। ਲੜਕਿਆਂ ਨੇ ਬ੍ਰਾਜ਼ੀਲ ਨੂੰ 3-0 ਨਾਲ ਹਰਾ ਕੇ ਗਰੁੱਪ ਐੱਫ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਲੜਕੀਆਂ ਨੇ ਬ੍ਰਾਜ਼ੀਲ ਅਤੇ ਆਸਟਰੇਲੀਆ ਨੂੰ ਇਸੇ ਫਰਕ ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ। ਲੜਕਿਆਂ ਦਾ ਮੁਕਾਬਲਾ ਹੁਣ ਪ੍ਰੀ-ਕੁਆਰਟਰ-ਫਾਈਨਲ ਵਿੱਚ ਕੈਨੇਡਾ ਨਾਲ ਹੋਵੇਗਾ, ਜਦਕਿ ਲੜਕੀਆਂ ਦੀ ਟੀਮ ਗਰੁੱਪ ਡੀ ਦੇ ਆਖਰੀ ਮੈਚ ਵਿੱਚ ਹਾਂਗਕਾਂਗ ਨਾਲ ਖੇਡੇਗੀ। -ਪੀਟੀਆਈ
                 Advertisement 
                
 
            
        
                 Advertisement 
                
 
            
         
 
             
            