ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗਰੈਂਡ ਸ਼ਤਰੰਜ ਟੂਰ: ਗੁਕੇਸ਼ ਪੰਜਵੇਂ ਸਥਾਨ ’ਤੇ

ਜਗਰੇਬ (ਕ੍ਰੋਏਸ਼ੀਆ): ਨੌਜਵਾਨ ਕ੍ਰਿਕਟਰ ਗਰੈਂਡਮਾਸਟਰ ਡੀ ਗੁਕੇਸ਼ 2023 ਸੁਪਰ ਯੂਨਾਈਟਿਡ ਰੈਪਿਡ ਤੇ ਬਲਿਟਜ਼ ਸ਼ਤਰੰਜ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਪੰਜਵੇਂ ਸਥਾਨ ’ਤੇ ਰਿਹਾ ਜਦਕਿ ਹਮਵਤਨ ਉੱਘੇ ਖਿਡਾਰੀ ਵਿਸ਼ਵਨਾਥ ਆਨੰਦ ਨੇ ਸਾਂਝੇ ਤੌਰ ’ਤੇ ਸੱਤਵਾਂ ਸਥਾਨ ਹਾਸਲ ਕੀਤਾ। ਬਲਿਟਜ਼ ਵਰਗ ਵਿੱਚ...
Advertisement

ਜਗਰੇਬ (ਕ੍ਰੋਏਸ਼ੀਆ): ਨੌਜਵਾਨ ਕ੍ਰਿਕਟਰ ਗਰੈਂਡਮਾਸਟਰ ਡੀ ਗੁਕੇਸ਼ 2023 ਸੁਪਰ ਯੂਨਾਈਟਿਡ ਰੈਪਿਡ ਤੇ ਬਲਿਟਜ਼ ਸ਼ਤਰੰਜ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਪੰਜਵੇਂ ਸਥਾਨ ’ਤੇ ਰਿਹਾ ਜਦਕਿ ਹਮਵਤਨ ਉੱਘੇ ਖਿਡਾਰੀ ਵਿਸ਼ਵਨਾਥ ਆਨੰਦ ਨੇ ਸਾਂਝੇ ਤੌਰ ’ਤੇ ਸੱਤਵਾਂ ਸਥਾਨ ਹਾਸਲ ਕੀਤਾ। ਬਲਿਟਜ਼ ਵਰਗ ਵਿੱਚ ਸ਼ੁਰੂਆਤੀ ਦਨਿ ਔਸਤ ਪ੍ਰਦਰਸ਼ਨ ਕਰਨ ਵਾਲੇ ਗੁਕੇਸ਼ ਨੇ ਦੂਜੇ ਦਨਿ ਚੰਗੀ ਵਾਪਸੀ ਕਰਦੇ ਹੋਏ 6.5 ਅੰਕ ਹਾਸਲ ਕੀਤੇ। ਉਸ ਨੇ ਇਸ ਦੌਰਾਨ ਆਨੰਦ, ਫੈਬਿਆਨੋ ਕਰੂਆਨਾ (ਅਮਰੀਕਾ) ਅਤੇ ਜੇਨ-ਕ੍ਰਿਜ਼ਸਟੋਫ ਡੂਡਾ (ਪੋਲੈਂਡ) ਵਰਗੇ ਸਿਖਰਲੇ ਦਰਜੇ ਦੇ ਖਿਡਾਰੀਆਂ ਨੂੰ ਹਰਾਇਆ। ਰੈਪਿਡ ਵਰਗ ਵਿੱਚ ਟੂਰਨਾਮੈਂਟ ’ਚ ਪਹਿਲੀ ਵਾਰ ਆਨੰਦ ਨੂੰ ਹਰਾਉਣ ਵਾਲੇ ਗੁਕੇਸ਼ ਨੇ ਐਤਵਾਰ ਨੂੰ ਬਲਿਟਜ਼ ਵਿੱਚ ੲਿਸ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਨੂੰ 34 ਚਾਲਾਂ ਵਿੱਚ ਹਰਾਇਆ। -ਪੀਟੀਆਈ

Advertisement
Advertisement
Tags :
ਸ਼ਤਰੰਜ:ਸਥਾਨਗਰੈਂਡਗੁਕੇਸ਼ਪੰਜਵੇਂ