ਗੋਲਫ: ਪ੍ਰਣਵੀ ਲੇਡੀਜ਼ ਓਪਨ ’ਚ ਪੰਜਵੇਂ ਸਥਾਨ ’ਤੇ ਰਹੀ
ਭਾਰਤੀ ਗੋਲਫਰ ਪ੍ਰਣਵੀ ਉਰਸ ਇੱਥੇ ‘ਲਾਕੋਸਟੇ ਲੇਡੀਜ਼ ਓਪਨ ਡੀ ਫਰਾਂਸ’ ਦੇ ਆਖਰੀ ਦਿਨ ਟੂਰਨਾਮੈਂਟ ’ਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਸਾਂਝੇ ਤੌਰ ’ਤੇ ਪੰਜਵੇਂ ਸਥਾਨ ’ਤੇ ਰਹੀ। ਪ੍ਰਣਵੀ ਨੇ ਆਖਰੀ ਗੇੜ ’ਚ ਛੇ ਅੰਡਰ 65 ਸਕੋਰ ਨਾਲ ਕੁੱਲ 10 ਅੰਡਰ 203...
Advertisement
ਭਾਰਤੀ ਗੋਲਫਰ ਪ੍ਰਣਵੀ ਉਰਸ ਇੱਥੇ ‘ਲਾਕੋਸਟੇ ਲੇਡੀਜ਼ ਓਪਨ ਡੀ ਫਰਾਂਸ’ ਦੇ ਆਖਰੀ ਦਿਨ ਟੂਰਨਾਮੈਂਟ ’ਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਸਾਂਝੇ ਤੌਰ ’ਤੇ ਪੰਜਵੇਂ ਸਥਾਨ ’ਤੇ ਰਹੀ। ਪ੍ਰਣਵੀ ਨੇ ਆਖਰੀ ਗੇੜ ’ਚ ਛੇ ਅੰਡਰ 65 ਸਕੋਰ ਨਾਲ ਕੁੱਲ 10 ਅੰਡਰ 203 ਦਾ ਸਕੋਰ ਬਣਾਇਆ। ਕੱਟ ਹਾਸਲ ਕਰਨ ਵਾਲੀ ਇੱਕ ਹੋਰ ਭਾਰਤੀ ਖਿਡਾਰਨ ਦੀਕਸ਼ਾ ਡਾਗਰ ਨੇ ਸਾਂਝੇ ਤੌਰ ’ਤੇ 46ਵਾਂ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ’ਚ ਕੈਨੇਡਾ ਦੀ ਅੰਨਾ ਹੁਆਂਗ ਨੇ ਖ਼ਿਤਾਬ ਆਪਣੇ ਨਾਮ ਕੀਤਾ।
Advertisement
Advertisement