ਕ੍ਰਿਕਟ: ਵਾਸ਼ਿੰਗਟਨ ਸੁੰਦਰ ਲੜੀ ਦਾ ਪ੍ਰਭਾਵਸ਼ਾਲੀ ਖਿਡਾਰੀ ਬਣਿਆ
ਭਾਰਤੀ ਹਰਫਨਮੌਲਾ ਕ੍ਰਿਕਟਰ ਵਾਸ਼ਿੰਗਟਨ ਸੁੰਦਰ ਨੂੰ ਆਸਟਰੇਲੀਆ ਵਿੱਚ ਟੀ-20 ਕ੍ਰਿਕਟ ਲੜੀ ਵਿੱਚ ਟੀਮ ਦੀ 2-1 ਦੀ ਜਿੱਤ ਮਗਰੋਂ ‘ਇੰਪੈਕਟ ਪਲੇਅਰ ਆਫ ਦਿ ਸੀਰੀਜ਼’ (ਪ੍ਰਭਾਵਸ਼ਾਲੀ ਖਿਡਾਰੀ) ਪੁਰਸਕਾਰ ਮਿਲਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਵੱਲੋਂ ਪੋਸਟ ਕੀਤੇ ‘ਡਰੈਸਿੰਗ ਰੂਮ...
Advertisement
ਭਾਰਤੀ ਹਰਫਨਮੌਲਾ ਕ੍ਰਿਕਟਰ ਵਾਸ਼ਿੰਗਟਨ ਸੁੰਦਰ ਨੂੰ ਆਸਟਰੇਲੀਆ ਵਿੱਚ ਟੀ-20 ਕ੍ਰਿਕਟ ਲੜੀ ਵਿੱਚ ਟੀਮ ਦੀ 2-1 ਦੀ ਜਿੱਤ ਮਗਰੋਂ ‘ਇੰਪੈਕਟ ਪਲੇਅਰ ਆਫ ਦਿ ਸੀਰੀਜ਼’ (ਪ੍ਰਭਾਵਸ਼ਾਲੀ ਖਿਡਾਰੀ) ਪੁਰਸਕਾਰ ਮਿਲਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਵੱਲੋਂ ਪੋਸਟ ਕੀਤੇ ‘ਡਰੈਸਿੰਗ ਰੂਮ ਬੀ ਟੀ ਐੱਸ ਟਾਈਟਲ ਵਾਲੀ ਵੀਡੀਓ ਵਿੱਚ ਟੀਮ ਸੰਚਾਲਨ ਮੈਨੇਜਰ (ਸੀ ਓ ਓ) ਰਹੀਲ ਖਾਜਾ ਵੱਲੋਂ ਪੁਰਸਕਾਰ ਦਿੱਤੇ ਜਾਣ ’ਤੇ ਸੁੰਦਰ ਮੁਸਕਰਾਉਂਦੇ ਹੋਇਆ ਦਿਖਾਈ ਦੇ ਰਿਹਾ ਹੈ। ਸੁੰਦਰ ਨੇ ਲੜੀ ਦੇ ਸਭ ਤੋਂ ਪ੍ਰਭਾਵਸ਼ਾਲੀ ਖਿਡਾਰੀ ਦਾ ਪੁਰਸਕਾਰ ਪ੍ਰਾਪਤ ਕਰਨ ਮਗਰੋਂ ਕਿਹਾ, ‘‘ਇੱਥੇ ਆਉਣਾ ਤੇ ਆਸਰਟਰੇਲੀਆ ’ਚ ਖੇਡਣ ਦਾ ਮੌਕਾ ਮਿਲਣਾ ਸ਼ਾਨਦਾਰ ਹੈ। ਟੀਮ ਦੀ ਜਿੱਤ ’ਚ ਯੋਗਦਾਨ ਦੇ ਕੇ ਮੈਂ ਬਹੁਤ ਖੁਸ਼ ਹਾਂ।’’
Advertisement
Advertisement
