ਕ੍ਰਿਕਟ ਟੈਸਟ: ਪਾਕਿ-ਦੱਖਣੀ ਅਫਰੀਕਾ 1-1 ਨਾਲ ਬਰਾਬਰ
ਦੱਖਣੀ ਅਫ਼ਰੀਕਾ ਨੇ ਵੀਰਵਾਰ ਨੂੰ ਦੂਜੇ ਅਤੇ ਆਖਰੀ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਪਾਕਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ। ਲਾਹੌਰ ਵਿੱਚ ਪਾਕਿਸਤਾਨ ਨੇ ਪਹਿਲੇ ਟੈਸਟ ਮੈਚ ਦੌਰਾਨ ਚਾਰ ਦਿਨਾਂ ਵਿੱਚ 93...
Advertisement
ਦੱਖਣੀ ਅਫ਼ਰੀਕਾ ਨੇ ਵੀਰਵਾਰ ਨੂੰ ਦੂਜੇ ਅਤੇ ਆਖਰੀ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਪਾਕਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ। ਲਾਹੌਰ ਵਿੱਚ ਪਾਕਿਸਤਾਨ ਨੇ ਪਹਿਲੇ ਟੈਸਟ ਮੈਚ ਦੌਰਾਨ ਚਾਰ ਦਿਨਾਂ ਵਿੱਚ 93 ਦੌੜਾਂ ਬਣਾਈਆਂ ਤੇ ਜਿੱਤ ਹਾਸਲ ਕੀਤੀ। ਰਾਵਲਪਿੰਡੀ ਵਿੱਚ ਦੂਜੀ ਪਾਰੀ ਦੌਰਾਨ ਹਾਰਮਰ ਨੇ ਪਾਕਿਸਤਾਨ ਦੀਆਂ 50 ਦੌੜਾਂ ’ਤੇ ਛੇ ਵਿਕਟਾਂ ਡੇਗੀਆਂ ਤੇ ਦੱਖਣੀ ਅਫਰੀਕਾ ਦੀ ਜਿੱਤ ਹੋਈ। ਦੱਖਣੀ ਅਫ਼ਰੀਕਾ ਨੂੰ 68 ਦੌੜਾਂ ਦਾ ਟੀਚਾ ਮਿਲਿਆ ਸੀ, 12.3 ਓਵਰਾਂ ਵਿੱਚ ਦੋ ਵਿਕਟਾਂ ’ਤੇ 73 ਦੌੜਾਂ ਬਣਾ ਕੇ ਦੱਖਣੀ ਅਫ਼ਰੀਕਾ ਨੇ ਜਿੱਤ ਹਾਸਲ ਕੀਤੀ ਸੀ।
Advertisement
Advertisement
