ਭਾਰਤ ਦੇ ਮੁਕਾਬਲੇ
ਗੋਲਫ
(ਸਵੇਰੇ 4 ਵਜੇ ਤੋਂ)
ਮਹਿਲਾ ਵਿਅਕਤੀਗਤ ਤੇ ਟੀਮ
ਪੁਰਸ਼ ਵਿਅਕਤੀਗਤ ਤੇ ਟੀਮ
ਨਿਸ਼ਾਨੇਬਾਜ਼ੀ
(ਸਵੇਰੇ 6:30 ਵਜੇ ਤੋਂ)
ਮਿਕਸਡ 10 ਮੀਟਰ ਏਅਰ ਪਿਸਟਲ
ਪੁਰਸ਼ ਟਰੈਪ-75
ਮਹਿਲਾ ਟਰੈਪ-75
ਅਥਲੈਟਿਕਸ
(ਸਵੇਰੇ 6:35 ਵਜੇ ਤੋਂ)
ਪੁਰਸ਼ ਲੰਮੀ ਛਾਲ
ਮਹਿਲਾ 110 ਮੀਟਰ ਹਰਡਲਜ਼
ਪੁਰਸ਼ 1500 ਮੀਟਰ
ਮਹਿਲਾ 400 ਮੀਟਰ (ਫਾਈਨਲ
ਸ਼ਾਮ 5:30 ਵਜੇ)
ਪੁਰਸ਼ 400 ਮੀਟਰ (ਫਾਈਨਲ
ਸ਼ਾਮ 5:40 ਵਜੇ)
ਪੁਰਸ਼ 1000 ਮੀਟਰ (ਫਾਈਨਲ
ਸ਼ਾਮ 5:50 ਵਜੇ)
ਵਾਲੀਬਾਲ
(ਸਵੇਰੇ 8 ਵਜੇ ਤੋਂ)
ਭਾਰਤ ਬਨਾਮ ਉੱਤਰੀ ਕੋਰੀਆ (ਮਹਿਲਾ)
ਟੇਬਲ ਟੈਨਿਸ
(ਸਵੇਰੇ 10:15 ਵਜੇ ਤੋਂ)
ਪੁਰਸ਼ ਡਬਲਜ਼ (ਕੁਆਰਟਰ ਫਾਈਨਲ)
ਮਹਿਲਾ ਸਿੰਗਲਜ਼ (ਕੁਆਰਟਰ ਫਾਈਨਲ)
ਮਹਿਲਾ ਡਬਲਜ਼ (ਕੁਆਰਟਰ ਫਾਈਨਲ)
ਮੁੱਕੇਬਾਜ਼ੀ
(ਸਵੇਰੇ 11:30 ਵਜੇ ਤੋਂ)
ਮਹਿਲਾ 54 ਕਿਲੋ (ਕੁਆਰਟਰ ਫਾਈਨਲ)
ਮਹਿਲਾ 75 ਕਿਲੋ (ਕੁਆਰਟਰ ਫਾਈਨਲ)
ਪੁਰਸ਼ 57 ਕਿਲੋ (ਪ੍ਰੀ ਕੁਆਰਟਰ ਫਾਈਨਲ)
ਪੁਰਸ਼ 92 ਕਿਲੋ (ਕੁਆਰਟਰ ਫਾਈਨਲ)
ਸ਼ਤਰੰਜ
(ਦੁਪਹਿਰ 12:30 ਵਜੇ ਤੋਂ)
ਪੁਰਸ਼ ਟੀਮ (ਦੂਜਾ ਗੇੜ)
ਮਹਿਲਾ ਟੀਮ (ਦੂਜਾ ਗੇੜ)
ਵੇਟਲਿਫਟਿੰਗ
(ਦੁਪਹਿਰ 12:30 ਵਜੇ ਤੋਂ)
ਮਹਿਲਾ 49 ਕਿਲੋ (ਗਰੁੱਪ ਏ) ਮੈਡਲ
ਮਹਿਲਾ 55 ਕਿਲੋ (ਗਰੁੱਪ ਏ) ਮੈਡਲ
ਸਕੁਐਸ਼
(ਦੁਪਹਿਰ 1:00 ਵਜੇ ਤੋਂ)
ਭਾਰਤ ਬਨਾਮ ਪਾਕਿਸਤਾਨ
(ਸੋਨ ਤਗਮੇ ਲਈ ਮੁਕਾਬਲਾ)
ਹਾਕੀ
(ਸ਼ਾਮ 6:15 ਵਜੇ ਤੋਂ)
ਭਾਰਤ ਬਨਾਮ ਪਾਕਿਸਤਾਨ