ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ: ਭਾਰਤ ਨੇ ਪਹਿਲੇ ਮੈਚ ਵਿੱਚ ਕੋਰੀਆ ਨੂੰ ਹਰਾਇਆ

ਇੱਥੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਭਾਰਤੀ ਟੀਮ ਨੇ ਤਿੰਨ ਵਾਰ ਦੇ ਚੈਂਪੀਅਨ ਦੱਖਣੀ ਕੋਰੀਆ ਨੂੰ 1-0 ਨਾਲ ਹਰਾ ਦਿੱਤਾ ਹੈ। ਭਾਰਤ ਵਲੋਂ ਪਹਿਲੇ ਕੁਆਰਟਰ ਵਿੱਚ ਮੁਹੰਮਦ ਰਾਹੀਲ ਨੇ ਇਕਲੌਤਾ ਗੋਲ ਕੀਤਾ। ਛੇ ਸਾਲਾਂ ਦੇ...
Advertisement

ਇੱਥੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਭਾਰਤੀ ਟੀਮ ਨੇ ਤਿੰਨ ਵਾਰ ਦੇ ਚੈਂਪੀਅਨ ਦੱਖਣੀ ਕੋਰੀਆ ਨੂੰ 1-0 ਨਾਲ ਹਰਾ ਦਿੱਤਾ ਹੈ। ਭਾਰਤ ਵਲੋਂ ਪਹਿਲੇ ਕੁਆਰਟਰ ਵਿੱਚ ਮੁਹੰਮਦ ਰਾਹੀਲ ਨੇ ਇਕਲੌਤਾ ਗੋਲ ਕੀਤਾ। ਛੇ ਸਾਲਾਂ ਦੇ ਅੰਤਰਾਲ ਤੋਂ ਬਾਅਦ ਇਸ ਵੱਕਾਰੀ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਭਾਰਤ ਨੇ 15ਵੇਂ ਮਿੰਟ ਵਿੱਚ ਗੋਲ ਕੀਤਾ। ਭਾਰਤ ਆਖਰੀ ਵਾਰ ਇੱਥੇ 2019 ਵਿੱਚ ਖੇਡਿਆ ਸੀ ਅਤੇ ਕੋਰੀਆ ਨੇ ਟੂਰਨਾਮੈਂਟ ਜਿੱਤਿਆ ਸੀ ਤੇ ਭਾਰਤ ਉਪ ਜੇਤੂ ਰਿਹਾ ਸੀ। ਦੂਜੇ ਕੁਆਰਟਰ ਵਿੱਚ ਕੋਰਿਆਈ ਖਿਡਾਰੀਆਂ ਨੇ ਮੈਚ ਬਰਾਬਰ ਕਰਨ ਲਈ ਜ਼ੋਰ ਲਾਇਆ ਪਰ ਕੋਰੀਆ ਗੋਲ ਨਾ ਕਰ ਸਕਿਆ।

Advertisement
Advertisement
Tags :
India beat South Korea 1-0 hockeyIndia hockey win over South KoreaIndia vs South Korea Sultan Azlan Shah CupIndia win Azlan Shah Cup openerMohammed Raheel goal Sultan Azlan Shah CupSultan Azlan Shah Cup 2025 results
Show comments