ਅਥਲੈਟਿਕਸ: ਵਰਲਡ ਡਿਕੈਥਲੋਨ ਤੋਂ ਖੁੰਝਿਆ ਵਾਰਨਰ
ਕੈਨੇਡਾ ਦੇ ਸਾਬਕਾ ਓਲੰਪਿਕ ਡਿਕੈਥਲੋਨ ਚੈਂਪੀਅਨ ਡੈਮੀਅਨ ਵਾਰਨਰ ਗੱਟੇ ਦੀ ਸੱਟ (Achilles injury) ਕਾਰਨ ਸ਼ਨਿੱਚਰਵਾਰ ਤੋਂ ਸ਼ੁਰੂ ਹੋ ਰਹੀ ਵਿਸ਼ਵ ਚੈਂਪੀਅਨਸ਼ਿਪ ਤੋਂ ਪਿੱਛੇ ਹਟ ਗਿਆ। ਵਾਰਨਰ 9,000 ਅੰਕਾਂ ਦਾ ਅੰਕੜਾ ਪਾਰ ਕਰਨ ਵਾਲੇ ਸਿਰਫ਼ ਚਾਰ ਪੁਰਸ਼ਾਂ ਵਿੱਚੋਂ ਇੱਕ ਸੀ। ਵਾਰਨਰ...
Advertisement
ਕੈਨੇਡਾ ਦੇ ਸਾਬਕਾ ਓਲੰਪਿਕ ਡਿਕੈਥਲੋਨ ਚੈਂਪੀਅਨ ਡੈਮੀਅਨ ਵਾਰਨਰ ਗੱਟੇ ਦੀ ਸੱਟ (Achilles injury) ਕਾਰਨ ਸ਼ਨਿੱਚਰਵਾਰ ਤੋਂ ਸ਼ੁਰੂ ਹੋ ਰਹੀ ਵਿਸ਼ਵ ਚੈਂਪੀਅਨਸ਼ਿਪ ਤੋਂ ਪਿੱਛੇ ਹਟ ਗਿਆ। ਵਾਰਨਰ 9,000 ਅੰਕਾਂ ਦਾ ਅੰਕੜਾ ਪਾਰ ਕਰਨ ਵਾਲੇ ਸਿਰਫ਼ ਚਾਰ ਪੁਰਸ਼ਾਂ ਵਿੱਚੋਂ ਇੱਕ ਸੀ।
ਵਾਰਨਰ (35) ਨੇ ਟੋਕੀਓ ਓਲੰਪਿਕ 2021 ਵਿੱਚ ਸੋਨ ਤਗ਼ਮਾ ਜਿੱਤਿਆ ਸੀ।
Advertisement
ਪੈਰਿਸ ਵਿੱਚ ਆਪਣਾ ਖਿਤਾਬ ਜਿੱਤਣ ਵਾਲਾ ਨਾਰਵੇ ਦਾ ਮਾਰਕਸ ਰੂਥ ਵੀ ਸੱਟ ਲੱਗਣ ਕਾਰਨ ਗੈਰਹਾਜ਼ਰ ਹੈ, ਜਿਸ ਨਾਲ ਵਿਸ਼ਵ ਮੁਕਾਬਲਾ ਦਿਲਚਸਪ ਤੌਰ ’ਤੇ ਖੁੱਲ੍ਹਾ ਰਹਿ ਗਿਆ ਹੈ।
Advertisement