ਅਥਲੈਟਿਕਸ: ਬੋਤਸਵਾਨਾ ਨੇ 4x400 ਮੀਟਰ ਰਿਲੇਅ ਜਿੱਤ ਕੇ ਇਤਿਹਾਸ ਸਿਰਜਿਆ
ਅਮਰੀਕਾ ਨੇ ਮਹਿਲਾ ਖਿਤਾਬ ਜਿੱਤਿਆ
Advertisement
Botswana make history with 4x400m relay gold, US take women's title ਬੋਤਸਵਾਨਾ ਨੇ ਪੁਰਸ਼ਾਂ ਦੀ ਵਿਸ਼ਵ 4x400 ਮੀਟਰ ਰਿਲੇਅ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੰਯੁਕਤ ਰਾਜ ਅਮਰੀਕਾ ਨੂੰ ਪਛਾੜ ਕੇ ਇਤਿਹਾਸ ਸਿਰਜ ਦਿਤਾ ਹੈ। ਇਸ ਜਿੱਤ ਨਾਲ ਉਹ ਇਸ ਈਵੈਂਟ ਦਾ ਪਹਿਲਾ ਅਫਰੀਕੀ ਜੇਤੂ ਬਣ ਗਿਆ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਕੀਨੀਆ ਨੂੰ ਰਨ-ਆਫ ਵਿੱਚ ਹਰਾ ਕੇ ਫਾਈਨਲ ਵਿੱਚ ਦਾਖਲਾ ਹਾਸਲ ਕੀਤਾ ਸੀ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਪਿਛਲੇ 10 ਵਿਸ਼ਵ ਖ਼ਿਤਾਬਾਂ ਵਿੱਚੋਂ ਨੌਂ ਖਿਤਾਬ ਜਿੱਤੇ ਹਨ। ਅਮਰੀਕਾ ਨੇ ਆਪਣੇ ਸਵੇਰ ਦੇ ਰਨਆਫ ਤੋਂ ਫਾਈਨਲ ਲਈ ਸਾਰੇ ਚਾਰ ਅਥਲੀਟਾਂ ਨੂੰ ਬਦਲ ਦਿੱਤਾ ਪਰ ਇਹ ਅਥਲੀਟ ਅਮਰੀਕਾ ਨੂੰ ਸੋਨ ਤਗਮਾ ਨਾ ਦਿਵਾ ਸਕੇ। ਇਸ ਤੋਂ ਇਲਾਵਾ
ਅਮਰੀਕਾ ਨੇ ਮਹਿਲਾ ਫਾਈਨਲ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ।
Advertisement
Advertisement