ਏਸ਼ਿਆਈ ਯੂਥ ਖੇਡਾਂ: ਭਾਰਤ ਨੇ 41 ਤਗ਼ਮੇ ਜਿੱਤੇ
                    ਭਾਰਤ ਨੇ ਏਸ਼ੀਅਨ ਯੂਥ ਖੇਡਾਂ ਦੌਰਾਨ ਮੁੱਕੇਬਾਜ਼ੀ ਵਿੱਚ ਸੋਨੇ ਦੇ ਤਿੰਨ ਅਤੇ ਚਾਂਦੀ ਦਾ ਇਕ ਤਗ਼ਮਾ ਜਿੱਤੇ ਹਨ; ਬੀਚ ਕੁਸ਼ਤੀ ਵਿੱਚ ਤਿੰਨ ਸੋਨ ਤਗਮੇ ਅਤੇ ਦੋ ਚਾਂਦੀ ਦੇ ਤਗ਼ਮੇ ਜਿੱਤੇ। ਭਾਰਤੀ ਮੁੱਕੇਬਾਜ਼ ਖੁਸ਼ੀ ਚੰਦ, ਅਹਾਨਾ ਸ਼ਰਮਾ ਤੇ ਭੋਰੇਸ਼ੀ ਪੁਜਾਰੀ ਨੇ...
                
        
        
    
                 Advertisement 
                
 
            
        ਭਾਰਤ ਨੇ ਏਸ਼ੀਅਨ ਯੂਥ ਖੇਡਾਂ ਦੌਰਾਨ ਮੁੱਕੇਬਾਜ਼ੀ ਵਿੱਚ ਸੋਨੇ ਦੇ ਤਿੰਨ ਅਤੇ ਚਾਂਦੀ ਦਾ ਇਕ ਤਗ਼ਮਾ ਜਿੱਤੇ ਹਨ; ਬੀਚ ਕੁਸ਼ਤੀ ਵਿੱਚ ਤਿੰਨ ਸੋਨ ਤਗਮੇ ਅਤੇ ਦੋ ਚਾਂਦੀ ਦੇ ਤਗ਼ਮੇ ਜਿੱਤੇ। ਭਾਰਤੀ ਮੁੱਕੇਬਾਜ਼ ਖੁਸ਼ੀ ਚੰਦ, ਅਹਾਨਾ ਸ਼ਰਮਾ ਤੇ ਭੋਰੇਸ਼ੀ ਪੁਜਾਰੀ ਨੇ ਸੋਨ ਤਗ਼ਮੇ ਜਿੱਤੇ; ਲੈਂਚੇਨਬਾ ਸਿੰਘ ਮੋਈਬੰਗਖੋਂਗਬਾਮ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਤਰ੍ਹਾਂ ਭਾਰਤ ਨੇ ਹੁਣ ਤੱਕ 41 ਤਗ਼ਮੇ ਜਿੱਤ ਲਏ ਹਨ ਜਿਨ੍ਹਾਂ ਵਿੱਚ 12 ਸੋਨ ਤਗ਼ਮੇ, 15 ਚਾਂਦੀ ਅਤੇ 14 ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਭਾਰਤੀ ਮੁੱਕੇਬਾਜ਼ ਖੁਸ਼ੀ (46 ਕਿਲੋਗ੍ਰਾਮ) ਨੇ ਚੀਨ ਦੀ ਲੂ ਜਿੰਕਸਿਯੂ ਨੂੰ 4:1 ਨਾਲ ਹਰਾਇਆ। ਇਨ੍ਹਾਂ ਮੁਕਾਬਲਿਆਂ ’ਚ ਵੀ ਭਾਰਤੀ ਖਿਡਾਰੀਆਂ ਦੀ ਨਿਗ੍ਹਾ ਸੋਨ ਤਗਮੇ ’ਤੇ ਟਿਕੀ ਹੈ।
                 Advertisement 
                
 
            
        
                 Advertisement 
                
 
            
         
 
             
            