ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਲਕਰਾਜ਼ ਏ ਟੀ ਪੀ ਫਾਈਨਲਜ਼ ਦੇ ਸੈਮੀਜ਼ ’ਚ

ਕਾਰਲੋਸ ਅਲਕਰਾਜ਼ ਨੇ ਏ ਟੀ ਪੀ ਫਾਈਨਲਜ਼ ਦੇ ਰੋਮਾਂਚਕ ਮੁਕਾਬਲੇ ਵਿੱਚ ਵਾਪਸੀ ਕਰਦਿਆਂ ਅਮਰੀਕਾ ਦੇ ਟੇਲਰ ਫਰਿਟਜ਼ ਨੂੰ 6-7(2), 7-5, 6-3 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਇਸ ਜਿੱਤ ਨਾਲ ਉਹ ਸਾਲ ਦੇ ਅੰਤ ਵਿੱਚ...
Spain's Carlos Alcaraz returns the ball to United States' Taylor Fritz during their tennis match of the ATP World Tour Finals, in Turin, Italy, Tuesday, Nov. 11, 2025. AP/PTI(AP11_11_2025_000616A)
Advertisement

ਕਾਰਲੋਸ ਅਲਕਰਾਜ਼ ਨੇ ਏ ਟੀ ਪੀ ਫਾਈਨਲਜ਼ ਦੇ ਰੋਮਾਂਚਕ ਮੁਕਾਬਲੇ ਵਿੱਚ ਵਾਪਸੀ ਕਰਦਿਆਂ ਅਮਰੀਕਾ ਦੇ ਟੇਲਰ ਫਰਿਟਜ਼ ਨੂੰ 6-7(2), 7-5, 6-3 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਇਸ ਜਿੱਤ ਨਾਲ ਉਹ ਸਾਲ ਦੇ ਅੰਤ ਵਿੱਚ ਨੰਬਰ 1 ਰੈਂਕਿੰਗ ਹਾਸਲ ਕਰਨ ਤੋਂ ਸਿਰਫ਼ ਇੱਕ ਕਦਮ ਦੂਰ ਰਹਿ ਗਿਆ ਹੈ। ਮੈਚ ਵਿੱਚ ਅਲਕਰਾਜ਼ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। ਮੈਚ ਤੋਂ ਬਾਅਦ ਉਸ ਨੇ ਕਿਹਾ, ‘‘ਇਹ ਸਰੀਰਕ ਤੌਰ ’ਤੇ ਬਹੁਤ ਸਖ਼ਤ ਮੈਚ ਸੀ। ਮੈਂ ਮੈਚ ਦੌਰਾਨ ਮੁਸ਼ਕਿਲ ਅਤੇ ਅਹਿਮ ਪਲਾਂ ’ਚ ਚੰਗਾ ਪ੍ਰਦਰਸ਼ਨ ਕੀਤਾ, ਜਿਸ ’ਤੇ ਮੈਨੂੰ ਮਾਣ ਹੈ।’’

Advertisement
Advertisement
Show comments