ਪੰਜਾਬੀ ਫ਼ਿਲਮ ‘ਚੱਕਵੇ 2% ਆਲੇ’ ਜਲਦ ਹੋਵੇਗੀ ਰਿਲੀਜ਼
ਵਾਈਟ ਨੋਟਸ ਐਂਟਰਟੇਨਮੈਂਟ ਵੱਲੋਂ ਬਣਾਈ ਨਵੀਂ ਪੰਜਾਬੀ ਫ਼ਿਲਮ ‘ਚੱਕਵੇ 2% ਆਲੇ’ ਜਲਦ ਰਿਲੀਜ਼ ਕੀਤੀ ਜਾਵੇਗੀ। ਇਹ ਫ਼ਿਲਮ ਪੰਜਾਬੀ ਫ਼ਿਲਮ ਉਦਯੋਗ ਵਿੱਚ ਨਵੀਆਂ ਲਹਿਰਾਂ ਲਿਆਵੇਗੀ। ਇਸ ਫ਼ਿਲਮ ਦੀ ਲੇਖਣੀ ਤੇ ਨਿਰਦੇਸ਼ਨ ਹੈਪੀ ਰੋਡੇ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ...
Advertisement
ਵਾਈਟ ਨੋਟਸ ਐਂਟਰਟੇਨਮੈਂਟ ਵੱਲੋਂ ਬਣਾਈ ਨਵੀਂ ਪੰਜਾਬੀ ਫ਼ਿਲਮ ‘ਚੱਕਵੇ 2% ਆਲੇ’ ਜਲਦ ਰਿਲੀਜ਼ ਕੀਤੀ ਜਾਵੇਗੀ। ਇਹ ਫ਼ਿਲਮ ਪੰਜਾਬੀ ਫ਼ਿਲਮ ਉਦਯੋਗ ਵਿੱਚ ਨਵੀਆਂ ਲਹਿਰਾਂ ਲਿਆਵੇਗੀ। ਇਸ ਫ਼ਿਲਮ ਦੀ ਲੇਖਣੀ ਤੇ ਨਿਰਦੇਸ਼ਨ ਹੈਪੀ ਰੋਡੇ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਫਿਲਮ ਦਰਸ਼ਕਾਂ ਲਈ ਵਧੀਆ ਕਹਾਣੀ ਅਤੇ ਸੱਭਿਆਚਾਰਕ ਬਿਰਤਾਂਤ ਦਾ ਸੁਮੇਲ ਪੇਸ਼ ਕਰੇਗੀ। ‘ਚੱਕਵੇ 2% ਆਲੇ’ ਵਿੱਚ ਪੰਜਾਬੀ ਅਦਾਕਾਰ ਕਰਤਾਰ ਚੀਮਾ ਅਤੇ ਵਿਸ਼ਾਲ ਬਰਾੜ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਪੰਜਾਬੀ ਸੱਭਿਆਚਾਰ, ਭਾਵਨਾਤਮਕ ਡੂੰਘਾਈ, ਹਾਸੇ ਅਤੇ ਸਮਾਜਿਕ ਟਿੱਪਣੀਆਂ ਦਾ ਮਿਸ਼ਰਣ ਹੈ।
Advertisement
Advertisement
