ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਰਤਿਕ ਆਰੀਅਨ ਦੀ ਫਿਲਮ “ਤੂੰ ਮੇਰੀ ਮੈਂ ਤੇਰਾ ਮੈਂ ਤੇਰਾ ਤੂੰ ਮੇਰੀ” 25 ਦਸੰਬਰ ਨੂੰ ਹੋਵੇਗੀ ਰਿਲੀਜ਼ !

ਫਿਲਮ ਵਿੱਚ ਜੈਕੀ ਸ਼ਰਾਫ ਅਤੇ ਨੀਨਾ ਗੁਪਤਾ ਵੀ ਮੁੱਖ ਭੂਮਿਕਾਵਾਂ ਵਿੱਚ
ਫਿਲਮ ਦਾ ਪੋਸਟਰ। ਫੋਟੋ: ਅਨੰਨਿਆ ਪਾਂਡੇ ਇੰਸਟਾਗ੍ਰਾਮ।
Advertisement

ਬੌਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਅਤੇ ਅਨੰਨਿਆ ਪਾਂਡੇ ਫਿਲਮ ‘ਪਤੀ ਪਤਨੀ ਅਤੇ ਵੋ’ ਤੋਂ ਬਾਅਦ ਇੱਕ ਵਾਰ ਸਕਰੀਨ ’ਤੇ ਇਕੱਠੇ ਨਜ਼ਰ ਆਉਂਣਗੇ।

ਦੋਵੇਂ ਸਿਤਾਰੇ ਫਿਲਮ “ਤੂੰ ਮੇਰੀ ਮੈਂ ਤੇਰਾ ਮੈਂ ਤੇਰਾ ਤੂੰ ਮੇਰੀ” ਵਿੱਚ ਮੁੱਖ ਕਿਰਦਾਰ ਨਿਭਾ ਰਹੇ ਹਨ।

Advertisement

ਇਹ ਫਿਲਮ ਸਿਨੇਮਾ ਘਰਾਂ ਵਿੱਚ 25 ਦਸੰਬਰ ਨੂੰ ਰਿਲੀਜ਼ ਹੋਵੇਗੀ। ਆਉਣ ਵਾਲੀ ਇਹ ਫਿਲਮ ਸਮੀਰ ਵਿਦਵਾਂ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਦੁਆਰਾ ਨਿਰਮਿਤ ਹੈ।

ਪਾਂਡੇ ਅਤੇ ਆਰੀਅਨ ਨੇ ਸੋਮਵਾਰ ਨੂੰ ਇੰਸਟਾਗ੍ਰਾਮ ’ਤੇ ਇੱਕ ਪੋਸਟ ਨਾਲ ਇਹ ਖਬਰ ਸਾਂਝੀ ਕੀਤੀ। ਪੋਸਟ ਵਿੱਚ ਫਿਲਮ ਦਾ ਪੋਸਟਰ ਸੀ।

ਤੂੰ ਮੇਰੀ ਮੈਂ ਤੇਰਾ ਮੈਂ ਤੇਰਾ ਤੂੰ ਮੇਰੀ ਵਿੱਚ ਜੈਕੀ ਸ਼ਰਾਫ ਅਤੇ ਨੀਨਾ ਗੁਪਤਾ ਵੀ ਮੁੱਖ ਭੂਮਿਕਾਵਾਂ ਵਿੱਚ ਹਨ।

 

Advertisement
Tags :
25 December 2025Ananya PandayBollywood 2025Christmas ReleaseDharma ProductionsJackie ShroffKartik AaryanNeena GuptaRomantic ComedyTu Meri Main Tera
Show comments