ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰੇਖਾ, ਸ਼ਬਾਨਾ ਤੋਂ ਲੈ ਕੇ ਕਾਰਤਿਕ ਆਰੀਅਨ ਤੱਕ, ਮਨੀਸ਼ ਮਲਹੋਤਰਾ ਦੀ ਦੀਵਾਲੀ ਪਾਰਟੀ ਵਿੱਚ ਸ਼ਾਮਲ ਸਿਤਾਰੇ

ਮੁੰਬਈ, 23 ਅਕਤੂਬਰ Manish Malhotra Gala Event: ਦੀਵਾਲੀ ਦਾ ਤਿਓਹਾਰ ਨੇੜੇ ਹੈ ਅਤੇ ਬੀ-ਟਾਊਨ ਵਿੱਚ ਜਸ਼ਨ ਸ਼ੁਰੂ ਹੋ ਚੁੱਕੇ ਹਨ ਇਸੇ ਸਬੰਧੀ ਬੀਤੀ ਰਾਤ ਮੁੰਬਈ ਵਿਚ ਮਨੀਸ਼ ਮਲਹੋਤਰਾ ਦੇ ਗਾਲਾ ਈਵੈਂਟ ’ਚ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਸਿਤਾਰਿਆਂ ਨਾਲ...
Advertisement

ਮੁੰਬਈ, 23 ਅਕਤੂਬਰ

Manish Malhotra Gala Event: ਦੀਵਾਲੀ ਦਾ ਤਿਓਹਾਰ ਨੇੜੇ ਹੈ ਅਤੇ ਬੀ-ਟਾਊਨ ਵਿੱਚ ਜਸ਼ਨ ਸ਼ੁਰੂ ਹੋ ਚੁੱਕੇ ਹਨ ਇਸੇ ਸਬੰਧੀ ਬੀਤੀ ਰਾਤ ਮੁੰਬਈ ਵਿਚ ਮਨੀਸ਼ ਮਲਹੋਤਰਾ ਦੇ ਗਾਲਾ ਈਵੈਂਟ ’ਚ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਸਿਤਾਰਿਆਂ ਨਾਲ ਭਰੀ ਇਸ ਪਾਰਟੀ ’ਚ ਅਨੰਨਿਆ ਪਾਂਡੇ, ਸਿਧਾਰਥ ਮਲਹੋਤਰਾ, ਕਿਆਰਾ ਅਡਵਾਨੀ, ਨੇਹਾ ਧੂਪੀਆ, ਅੰਗਦ ਬੇਦੀ, ਸੁਹਾਨਾ ਖਾਨ, ਗੌਰੀ ਖਾਨ, ਕ੍ਰਿਤੀ ਸੈਨਨ, ਸ਼੍ਰਿਆ ਸਰਨ, ਹੁਮਾ ਕੁਰੈਸ਼ੀ, ਆਲੀਆ ਐੱਫ, ਆਲੀਆ ਭੱਟ, ਰੇਖਾ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਅਰਜੁਨ ਕਪੂਰ, ਜਾਨ੍ਹਵੀ ਕਪੂਰ, ਖੁਸ਼ੀ ਕਪੂਰ, ਤਾਹਿਰਾ ਕਸ਼ਯਪ, ਅਪਾਰਸ਼ਕਤੀ ਖੁਰਾਨਾ, ਸ਼ਿਲਪਾ ਸ਼ੈੱਟੀ ਸਮੇਤ ਕਈ ਸਿਤਾਰੇ ਮੌਜੂਦ ਰਹੇ।

Advertisement

 

[web_stories title="false" excerpt="false" author="false" date="false" archive_link="true" archive_link_label="" circle_size="150" sharp_corners="false" image_alignment="left" number_of_columns="1" number_of_stories="5" order="ASC" orderby="post_title" view="circles" /]

ਦੇਖੋ ਮੌਜੂਦ ਸਿਤਾਰਿਆਂ ਦੀਆਂ ਤਸਵੀਰਾਂ:-

(PTI Photo)

 

 

ਸਰੋਤ ਏਐੱਨਆਈ ਅਤੇ ਪੀਟੀਆਈ।

Advertisement
Tags :
Manish Malhotra Gala Event