AR Rahman: ਤਿੰਨ ਦਹਾਕਿਆਂ ਮਗਰੋਂ ਏ ਆਰ ਰਹਿਮਾਨ ਆਪਣੀ ਪਤਨੀ ਨਾਲੋਂ ਵੱਖ ਹੋਏ
ਸਾਲ 1995 ਵਿੱਚ ਹੋਇਆ ਸੀ ਵਿਆਹ
Advertisement
ਮੁੰਬਈ, 19 ਨਵੰਬਰ
ਆਸਕਰ ਜੇਤੂ ਭਾਰਤੀ ਸੰਗੀਤਕਾਰ ਏਆਰ ਰਹਿਮਾਨ ਅਤੇ ਉਸ ਦੀ ਪਤਨੀ ਸਾਇਰਾ ਬਾਨੋ ਵੱਖ ਹੋ ਗਏ ਹਨ। ਇਸ ਸਬੰਧੀ ਐਲਾਨ ਸਾਇਰਾ ਨੇ ਕੀਤਾ ਹੈ। ਇਸ ਜੋੜੇ ਦਾ ਵਿਆਹ ਸਾਲ 1995 ਵਿਚ ਹੋਇਆ ਸੀ। ਸਾਇਰਾ ਦੇ ਵਕੀਲ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਆਹ ਦੇ ਕਈ ਸਾਲਾਂ ਬਾਅਦ ਸ੍ਰੀਮਤੀ ਸਾਇਰਾ ਨੇ ਆਪਣੇ ਪਤੀ ਏਆਰ ਰਹਿਮਾਨ ਤੋਂ ਵੱਖ ਹੋਣ ਦਾ ਫੈਸਲਾ ਲਿਆ ਹੈ।
Advertisement
Advertisement