ਟਰੱਕ ਯੂਨੀਅਨ ਨੇ ਅਪਰੇਟਰਾਂ ਨੂੰ ਤੋਹਫੇ ਵੰਡੇ
ਇੱਥੇ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਵਿੱਚ ਸਮੂਹ ਟਰੱਕ ਅਪਰੇਟਰਾਂ ਨੂੰ ਦੀਵਾਲੀ ਮੌਕੇ ਥਰਮਸ ਅਤੇ ਚਪਾਤੀ ਬੌਕਸ ਵੰਡੇ ਗਏ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਨੇ ਅਪਰੇਟਰ ਭਾਈਚਾਰੇ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਰੀਤ ਕਈ...
Advertisement
ਇੱਥੇ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਵਿੱਚ ਸਮੂਹ ਟਰੱਕ ਅਪਰੇਟਰਾਂ ਨੂੰ ਦੀਵਾਲੀ ਮੌਕੇ ਥਰਮਸ ਅਤੇ ਚਪਾਤੀ ਬੌਕਸ ਵੰਡੇ ਗਏ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਨੇ ਅਪਰੇਟਰ ਭਾਈਚਾਰੇ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਰੀਤ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ। ਇਸ ਨਾਲ ਭਾਈਚਾਰਾ ਵੀ ਕਾਇਮ ਇਕੱਠਾ ਰਹਿੰਦਾ ਹੈ। ਇਸ ਵਿੱਕੀ ਬਾਜਵਾ, ਬਿੰਦਰ ਘਰਾਚੋਂ, ਜਗਦੀਪ ਸਿੰਘ ਗੋਗੀ ਨਰਾਇਣਗੜ੍ਹ, ਜੱਸੀ ਰਾਮਪੁਰਾ, ਜਸਵੀਰ ਕਾਹਨਗੜ੍ਹ, ਗੱਗੀ ਬਾਜਵਾ, ਪੈਰੀ ਤੂਰ, ਗੁਰਜੰਟ ਸਿੰਘ ਫੱਗੂਵਾਲਾ, ਕਾਲਾ ਚਹਿਲ, ਸਿਮਰਨ ਚਹਿਲ ਸਮੇਤ ਵੱਡੀ ਗਿਣਤੀ ਵਿਚ ਟਰੱਕ ਅਪਰੇਟਰ ਪਰੇਟਰ ਹਾਜ਼ਰ ਸਨ।
Advertisement
Advertisement