ਸਕੂਲ ਵਿੱਚ ਖੇਡ ਦਿਵਸ ਮਨਾਇਆ
ਪਟਿਆਲਾ ਦੇ ਅਵਰ ਲੇਡੀ ਆਫ ਫਾਤਿਮਾ ਕਾਨਵੈਂਟ ਸੈਕੰਡਰੀ ਸਕੂਲ ਵਿੱਚ ਖੇਡ ਦਿਵਸ ‘ਦਿ ਸਪੋਰਟਸ ਗਾਲਾ’ ਮਨਾਇਆ। ਸਮਾਗਮ ਵਿੱਚ ਕੇਸ਼ਵ ਕਪਲਸ਼ ਸੀ ਏ ਓ, ਪੀ ਐੱਲ ਡਬਲਿਊ, ਪਟਿਆਲਾ ਮੁੱਖ ਮਹਿਮਾਨ ਵਜੋਂ ਅਤੇ ਅਮਨਦੀਪ ਸਿੰਘ ਤਲਵਾਰ, ਡਿਪਟੀ ਕਮਿਸ਼ਨਰ ਆਈ ਆਰ ਏ ਐੱਸ,...
Advertisement
ਪਟਿਆਲਾ ਦੇ ਅਵਰ ਲੇਡੀ ਆਫ ਫਾਤਿਮਾ ਕਾਨਵੈਂਟ ਸੈਕੰਡਰੀ ਸਕੂਲ ਵਿੱਚ ਖੇਡ ਦਿਵਸ ‘ਦਿ ਸਪੋਰਟਸ ਗਾਲਾ’ ਮਨਾਇਆ। ਸਮਾਗਮ ਵਿੱਚ ਕੇਸ਼ਵ ਕਪਲਸ਼ ਸੀ ਏ ਓ, ਪੀ ਐੱਲ ਡਬਲਿਊ, ਪਟਿਆਲਾ ਮੁੱਖ ਮਹਿਮਾਨ ਵਜੋਂ ਅਤੇ ਅਮਨਦੀਪ ਸਿੰਘ ਤਲਵਾਰ, ਡਿਪਟੀ ਕਮਿਸ਼ਨਰ ਆਈ ਆਰ ਏ ਐੱਸ, ਚੰਡੀਗੜ੍ਹ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਡਾ. ਪੁਨੀਤਾ ਬੇਦੀ, ਆਈ ਆਰ ਐੱਸ, ਡਾਇਰੈਕਟਰ, ਟੈਕਸ ਖੋਜ ਇਕਾਈ, ਵਿੱਤ ਮੰਤਰਾਲਾ ਮੁੱਖ ਮਹਿਮਾਨ ਅਤੇ ਦਰੋਣਾਚਾਰੀਆ ਪੁਰਸਕਾਰ ਜੇਤੂ ਜੀਵਨਜੋਤ ਸਿੰਘ ਤੇਜਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸੀਨੀਅਰ ਕਲਾਸਾਂ ਦੇ ਵਿਦਿਆਰਥੀਆਂ ਨੇ ਭੰਗੜਾ ਪੇਸ਼ ਕੀਤਾ।
Advertisement
Advertisement
