ਰਾਮਸਰਨ ਦੀ ਸ਼ੂਟਿੰਗ ਚੈਂਪੀਅਨਸ਼ਿਪ ਲਈ ਚੋਣ
ਕਰਨਲ ਡਿਗਰੀ ਕਾਲਜ ਦੇ ਬੀਏ ਦੂਜੇ ਸਾਲ ਦੇ ਵਿਦਿਆਰਥੀ ਰਾਮਸਰਨ ਸਿੰਘ ਨੂੰ ਰਾਸ਼ਟਰੀ XXXIV ਆਲ ਇੰਡੀਆ ਜੀ ਵੀ ਮਾਵਲੰਕਰ ਸ਼ੂਟਿੰਗ ਚੈਂਪੀਅਨਸ਼ਿਪ ਪਿਸਟਲ 2025 ਲਈ ਚੁਣਿਆ ਗਿਆ ਹੈ। ਸ਼ੂਟਿੰਗ ਚੈਂਪੀਅਨਸ਼ਿਪ ਪਿਸਟਲ 2025 ਅਹਿਮਦਾਬਾਦ ਗੁਜਰਾਤ ਵਿੱਚ ਹੋਵੇਗੀ। ਇਸ ਮੌਕੇ ਚੇਅਰਮੈਨ ਓ ਪੀ...
Advertisement
ਕਰਨਲ ਡਿਗਰੀ ਕਾਲਜ ਦੇ ਬੀਏ ਦੂਜੇ ਸਾਲ ਦੇ ਵਿਦਿਆਰਥੀ ਰਾਮਸਰਨ ਸਿੰਘ ਨੂੰ ਰਾਸ਼ਟਰੀ XXXIV ਆਲ ਇੰਡੀਆ ਜੀ ਵੀ ਮਾਵਲੰਕਰ ਸ਼ੂਟਿੰਗ ਚੈਂਪੀਅਨਸ਼ਿਪ ਪਿਸਟਲ 2025 ਲਈ ਚੁਣਿਆ ਗਿਆ ਹੈ। ਸ਼ੂਟਿੰਗ ਚੈਂਪੀਅਨਸ਼ਿਪ ਪਿਸਟਲ 2025 ਅਹਿਮਦਾਬਾਦ ਗੁਜਰਾਤ ਵਿੱਚ ਹੋਵੇਗੀ। ਇਸ ਮੌਕੇ ਚੇਅਰਮੈਨ ਓ ਪੀ ਰਾਠੀ ਸੇਵਾਮੁਕਤ ਕਰਨਲ, ਚੰਦਰਕਲਨ ਰਾਠੀ ਅਤੇ ਕਰਨਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਡਾਇਰੈਕਟਰ ਨਰੇਸ਼ ਰਾਠੀ, ਕਾਲਜ ਪ੍ਰਿੰਸੀਪਲ ਡਾ. ਪ੍ਰਵੀਨ ਸ਼ਰਮਾ ਅਤੇ ਕਾਲਜ ਇੰਚਾਰਜ ਯਸ਼ਨਦੀਪ ਅਤੇ ਸਪੋਰਟਸ ਕੋਚ ਗੁਰਪ੍ਰੀਤ ਸਿੰਘ ਅਤੇ ਬੀਏ ਦੂਜੇ ਸਾਲ ਦੇ ਇੰਚਾਰਜ ਵੀਰੇਂਦਰ ਕੁਮਾਰ ਨੇ ਰਾਮਸਰਨ ਸਿੰਘ ਨੂੰ ਵਧਾਈ ਦਿੱਤੀ। ਇਸ ਮੌਕੇ ਚਮਕੌਰ ਸਿੰਘ, ਨਵਜੋਤ ਸਿੰਘ ਸੁਖਜਿੰਦਰਪਾਲ ਸਿੰਘ, ਡਾ. ਤੇਗਬੀਰ ਕੌਰ, ਗੁਰਪ੍ਰੀਤ ਕੌਰ ਅਤੇ ਸੰਦੀਪ ਕੌਰ ਮੌਜੂਦ ਸਨ।
Advertisement
