ਬੂਟਿਆਂ ਦਾ ਲੰਗਰ ਲਗਾਇਆ
ਧੂਰੀ: ਸਰਕਾਰੀ ਮਿਡਲ ਸਕੂਲ ਦੌਲਤਪੁਰ ਵਿੱਚ ਮਾਸਟਰ ਹਰਕਮਲਪ੍ਰੀਤ ਸਿੰਘ ਜਵੰਦਾ ਦੀ ਅਗਵਾਈ ਵਿੱਚ ਬੂਟਿਆਂ ਦਾ ਲੰਗਰ ਲਗਾਇਆ ਗਿਆ । ਇਸ ਮੌਕੇ ਫਲਦਾਰ, ਛਾਂਦਾਰ ਅਤੇ ਸਜਾਵਟੀ ਬੂਟਿਆਂ ਸਣੇ ਵੱਖ ਵੱਖ ਕਿਸਮ ਦੇ 125 ਬੂਟੇ ਵੰਡੇ ਗਏ। ਇਸ ਮੌਕੇ ਬਲਵਿੰਦਰ ਸਿੰਘ, ਮਨੋਜ...
Advertisement
ਧੂਰੀ: ਸਰਕਾਰੀ ਮਿਡਲ ਸਕੂਲ ਦੌਲਤਪੁਰ ਵਿੱਚ ਮਾਸਟਰ ਹਰਕਮਲਪ੍ਰੀਤ ਸਿੰਘ ਜਵੰਦਾ ਦੀ ਅਗਵਾਈ ਵਿੱਚ ਬੂਟਿਆਂ ਦਾ ਲੰਗਰ ਲਗਾਇਆ ਗਿਆ । ਇਸ ਮੌਕੇ ਫਲਦਾਰ, ਛਾਂਦਾਰ ਅਤੇ ਸਜਾਵਟੀ ਬੂਟਿਆਂ ਸਣੇ ਵੱਖ ਵੱਖ ਕਿਸਮ ਦੇ 125 ਬੂਟੇ ਵੰਡੇ ਗਏ। ਇਸ ਮੌਕੇ ਬਲਵਿੰਦਰ ਸਿੰਘ, ਮਨੋਜ ਗਰਗ, ਕੋਮਲ ਰਾਣੀ ਅਤੇ ਗੁਰਵੀਰ ਕੌਰ ਹਾਜ਼ਰ ਸਨ । -ਨਿੱਜੀ ਪੱਤਰ ਪ੍ਰੇਰਕ
Advertisement
Advertisement