ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲਹਿਰਾਗਾਗਾ: 6 ਮਹੀਨੇ ਪਹਿਲਾਂ ਵਿਆਹੀ ਮੁਟਿਆਰ ਨੇ ਨਹਿਰ ’ਚ ਛਾਲ ਮਾਰੀ

ਰਮੇਸ਼ ਭਾਰਦਵਾਜ ਲਹਿਰਾਗਾਗਾ, 4 ਸਤੰਬਰ ਇਸ ਸ਼ਹਿਰ ਕੋਲ ਦੀ ਲੰਘਦੀ ਨਹਿਰ ਵਿੱਚ ਵਿਆਹੁਤਾ ਨੇ ਬੀਤੀ ਰਾਤ ਛਾਲ ਮਾਰ ਦਿੱਤੀ। ਗੋਤਾਖੋਰਾਂ ਵੱਲੋਂ ਅਣਥੱਕ ਯਤਨ ਕਰਨ 'ਤੇ ਵੀ ਔਰਤ ਬਾਰੇ ਪਤਾ ਨਹੀਂ ਲੱਗਿਆ। ਸਰਬਜੀਤ ਕੌਰ ਧੂਰੀ ਤੋਂ ਪਿੰਡ ਨੰਗਲਾ ਵਿਖੇ ਕਰੀਬ 6...
Advertisement

ਰਮੇਸ਼ ਭਾਰਦਵਾਜ

ਲਹਿਰਾਗਾਗਾ, 4 ਸਤੰਬਰ

Advertisement

ਇਸ ਸ਼ਹਿਰ ਕੋਲ ਦੀ ਲੰਘਦੀ ਨਹਿਰ ਵਿੱਚ ਵਿਆਹੁਤਾ ਨੇ ਬੀਤੀ ਰਾਤ ਛਾਲ ਮਾਰ ਦਿੱਤੀ। ਗੋਤਾਖੋਰਾਂ ਵੱਲੋਂ ਅਣਥੱਕ ਯਤਨ ਕਰਨ 'ਤੇ ਵੀ ਔਰਤ ਬਾਰੇ ਪਤਾ ਨਹੀਂ ਲੱਗਿਆ। ਸਰਬਜੀਤ ਕੌਰ ਧੂਰੀ ਤੋਂ ਪਿੰਡ ਨੰਗਲਾ ਵਿਖੇ ਕਰੀਬ 6 ਮਹੀਨੇ ਪਹਿਲਾਂ ਸਤਗੁਰ ਸਿੰਘ ਨਾਲ ਵਿਆਹੀ ਸੀ, ਜਿਸ ਨੇ ਲਹਿਰਾਗਾਗਾ ਨੇੜੇ ਘੱਗਰ ਬਰਾਂਚ ਨਹਿਰ ਵਿਚ ਭੇਤਭਰੀ ਹਾਲਤ ਵਿੱਚ ਛਾਲ ਮਾਰ ਦਿੱਤੀ।

Advertisement