ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਨਕ ਰਾਜ ਬਾਂਸਲ ਪ੍ਰਧਾਨ ਬਣੇ

ਇਥੋਂ ਨੇੜਲੇ ਪਿੰਡ ਨੀਲੋਵਾਲ ਦੀ ਗਊਸ਼ਾਲਾ ਵਿੱਚ ਇਕ ਵਿਸ਼ੇਸ਼ ਸਮਾਗਮ ਦੌਰਾਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਮੌਜੂਦਗੀ ਵਿੱਚ ਜਨਕ ਰਾਜ ਬਾਂਸਲ (ਫੀਡ ਫੈਕਟਰੀ ਵਾਲੇ) ਨੂੰ ਸਰਬਸੰਮਤੀ ਨਾਲ ਗਊਸ਼ਾਲਾ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਜਨਕ ਰਾਜ ਬਾਂਸਲ ਨੇ...
ਪਿੰਡ ਨੀਲੋਵਾਲ ਦੀ ਗਊਸ਼ਾਲਾ ਦੇ ਨਵੇਂ ਪ੍ਰਧਾਨ ਦੀ ਚੋਣ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ।
Advertisement

ਇਥੋਂ ਨੇੜਲੇ ਪਿੰਡ ਨੀਲੋਵਾਲ ਦੀ ਗਊਸ਼ਾਲਾ ਵਿੱਚ ਇਕ ਵਿਸ਼ੇਸ਼ ਸਮਾਗਮ ਦੌਰਾਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਮੌਜੂਦਗੀ ਵਿੱਚ ਜਨਕ ਰਾਜ ਬਾਂਸਲ (ਫੀਡ ਫੈਕਟਰੀ ਵਾਲੇ) ਨੂੰ ਸਰਬਸੰਮਤੀ ਨਾਲ ਗਊਸ਼ਾਲਾ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਜਨਕ ਰਾਜ ਬਾਂਸਲ ਨੇ ਸਭ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਗਊਸ਼ਾਲਾ ਦੀ ਸੇਵਾ ਪੂਰੇ ਦਿਲੋਂ, ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣਗੇ। ਇਸ ਸਮਾਗਮ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਗਊਸ਼ਾਲਾ ਲਈ 15 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਇਸ ਮੌਕੇ ਜੀਵਨ ਗੋਇਲ, ਅਸ਼ੋਕ ਗਾਂਧੀ, ਅਨਿਰੁੱਧ ਵਿਸ਼ਿਸ਼ਟ, ਕਰਨ ਦੁਗਾਲ, ਅਜੈਬ ਸਿੰਘ, ਕੌਸ਼ਿਕ ਗਰਗ ਹਾਜ਼ਰ ਸਨ।

Advertisement

Advertisement
Show comments