ਬੀਪੀਈਓ ਨੂੰ ਵਿਦਾਇਗੀ ਪਾਰਟੀ ਦਿੱਤੀ
ਅੱਜ ਇੱਥੇ ਕੂਲ ਬਰੀਜ ਵਿੱਚ ਬੀਪੀਈਓ ਸੰਗਰੂਰ-2 ਸ੍ਰੀ ਗੋਪਾਲ ਕ੍ਰਿਸ਼ਨ ਸ਼ਰਮਾ ਨੂੰ ਬਦਲੀ ਹੋਣ ਉਪਰੰਤ ਬਲਾਕ ਦੇ ਸਮੂਹ ਅਧਿਆਪਕਾਂ ਅਤੇ ਸਟਾਫ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਬੀਪੀਈਓ ਗੋਪਾਲ ਕ੍ਰਿਸ਼ਨ ਸ਼ਰਮਾ ਦੇ ਸਨਮਾਨ ਸਮਾਰੋਹ ਵਿੱਚ ਪਹੁੰਚਣ ’ਤੇ ਗੁਰਦਰਸ਼ਨ ਸਿੰਘ ਬੀਪੀਈਓ...
Advertisement
ਅੱਜ ਇੱਥੇ ਕੂਲ ਬਰੀਜ ਵਿੱਚ ਬੀਪੀਈਓ ਸੰਗਰੂਰ-2 ਸ੍ਰੀ ਗੋਪਾਲ ਕ੍ਰਿਸ਼ਨ ਸ਼ਰਮਾ ਨੂੰ ਬਦਲੀ ਹੋਣ ਉਪਰੰਤ ਬਲਾਕ ਦੇ ਸਮੂਹ ਅਧਿਆਪਕਾਂ ਅਤੇ ਸਟਾਫ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਬੀਪੀਈਓ ਗੋਪਾਲ ਕ੍ਰਿਸ਼ਨ ਸ਼ਰਮਾ ਦੇ ਸਨਮਾਨ ਸਮਾਰੋਹ ਵਿੱਚ ਪਹੁੰਚਣ ’ਤੇ ਗੁਰਦਰਸ਼ਨ ਸਿੰਘ ਬੀਪੀਈਓ ਸੰਗਰੂਰ-2, ਗੁਰਜੀਤ ਸਿੰਘ ਘਾਰੂ ਸੀਐੱਚਟੀ ਬਖੋਪੀਰ, ਕੁਲਵੰਤ ਸਿੰਘ ਸੀਐੱਚਟੀ ਬਾਲਦ ਕਲਾਂ, ਪਰਮਜੀਤ ਸਿੰਘ ਸੀਐੱਚਟੀ ਚੰਨੋਂ, ਨਰਿੰਦਰ ਕੌਰ ਸੀਐੱਚਟੀ ਸੈਂਟਰ ਭਵਾਨੀਗੜ੍ਹ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਪੁਨੀਤ ਕੁਮਾਰ, ਸਤੀਸ਼ ਕੁਮਾਰ, ਪਿਆਰਾ ਸਿੰਘ, ਕੁਨਾਲ ਜਿੰਦਲ, ਜਸਵੀਰ ਸਿੰਘ, ਦੇਵਿਕਾ ਸੈਂਭੀ ਅਤੇ ਰਵਿੰਦਰ ਕੁਮਾਰ, ਰਾਜਵੀਰ ਸਿੰਘ ਅਤੇ ਰਜੇਸ਼ ਕੁਮਾਰ ਦਾਨੀ ਨੇ ਸੰਬੋਧਨ ਕੀਤਾ।
Advertisement
Advertisement