ਅੱਜ ਬਿਜਲੀ ਰਹੇਗੀ ਬੰਦ
ਪੀ ਐੱਸ ਪੀ ਸੀ ਐੱਲ ਦੇ 66 ਕੇਵੀ ਗਰਿੱਡ ਘਨੌਰੀ ਕਲਾਂ ਤੋਂ ਜ਼ਰੂਰੀ ਮੈਂਟੀਨੈਸ ਕਾਰਨ 6 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ ਪੰਜ ਵਜੇ ਤੱਕ 24 ਘੰਟੇ ਸਪਲਾਈ ਘਨੌਰੀ ਕਲਾਂ, ਘਨੌਰੀ ਖੁਰਦ, ਸਲੇਮਪੁਰ, ਬਾਦਸ਼ਾਹਪੁਰ, ਘਨੌਰ ਅਤੇ ਬਮਾਲ ਪਿੰਡ ਦੀ...
Advertisement
ਪੀ ਐੱਸ ਪੀ ਸੀ ਐੱਲ ਦੇ 66 ਕੇਵੀ ਗਰਿੱਡ ਘਨੌਰੀ ਕਲਾਂ ਤੋਂ ਜ਼ਰੂਰੀ ਮੈਂਟੀਨੈਸ ਕਾਰਨ 6 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ ਪੰਜ ਵਜੇ ਤੱਕ 24 ਘੰਟੇ ਸਪਲਾਈ ਘਨੌਰੀ ਕਲਾਂ, ਘਨੌਰੀ ਖੁਰਦ, ਸਲੇਮਪੁਰ, ਬਾਦਸ਼ਾਹਪੁਰ, ਘਨੌਰ ਅਤੇ ਬਮਾਲ ਪਿੰਡ ਦੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਗਰਿੱਡ ਅਮਲੇ ਦੇ ਜੇ ਈ ਪਰਮਿੰਦਰ ਸਿੰਘ ਨੇ ਪ੍ਰੈੱਸ ਨੂੰ ਲਿਖਤੀ ਜਾਣਕਾਰੀ ਦਿੰਦਿਆਂ ਦਿੱਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਪਾਣੀਆਂ ਵਾਲੀਆਂ ਟੈਂਕੀਆਂ ਭਰ ਲੈਣ ਅਤੇ ਦਿਨ ਭਰ ਬਿਜਲੀ ਦੀ ਅਣਹੋਂਦ ਦੇ ਬਦਲਵੇਂ ਅਗਾਊਂ ਪ੍ਰਬੰਧ ਕਰ ਲੈਣ।
Advertisement
Advertisement
