ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ

ਰਾਈਸ ਮਿੱਲਰਜ਼ ਐਸੋਸੀਏਸ਼ਨ ਮਾਲੇਰਕੋਟਲਾ ਵੱਲੋਂ ਜਥੇਦਾਰ ਹਾਕਮ ਸਿੰਘ ਚੱਕ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਹਾਕਮ ਸਿੰਘ ਚੱਕ ਨੇ ਦੱਸਿਆ ਕਿ ਰਾਈਸ ਮਿੱਲਰਜ਼ ਐਸੋਸੀਏਸ਼ਨ ਮਾਲੇਰਕੋਟਲਾ ਦੇ 58 ਮੈਂਬਰ ਹਨ। ਚੋਣ ਮੌਕੇ 35 ਰਾਈਸ ਮਿਲਰਜ਼ ਦੀ ਹਾਜ਼ਰ ਸਨ ਜਿਨ੍ਹਾਂ ਨੇ ਉਸ...
Advertisement

ਰਾਈਸ ਮਿੱਲਰਜ਼ ਐਸੋਸੀਏਸ਼ਨ ਮਾਲੇਰਕੋਟਲਾ ਵੱਲੋਂ ਜਥੇਦਾਰ ਹਾਕਮ ਸਿੰਘ ਚੱਕ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਹਾਕਮ ਸਿੰਘ ਚੱਕ ਨੇ ਦੱਸਿਆ ਕਿ ਰਾਈਸ ਮਿੱਲਰਜ਼ ਐਸੋਸੀਏਸ਼ਨ ਮਾਲੇਰਕੋਟਲਾ ਦੇ 58 ਮੈਂਬਰ ਹਨ। ਚੋਣ ਮੌਕੇ 35 ਰਾਈਸ ਮਿਲਰਜ਼ ਦੀ ਹਾਜ਼ਰ ਸਨ ਜਿਨ੍ਹਾਂ ਨੇ ਉਸ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ। ਜਥੇਦਾਰ ਚੱਕ ਨੇ ਸਮੂਹ ਰਾਈਸ ਮਿਲਰਜ਼ ਦਾ ਧੰਨਵਾਦ ਕੀਤਾ। ਇਸ ਮੌਕੇ ਕਮਲ ਜਿੰਦਲ, ਬਲਵਿੰਦਰ ਸਿੰਘ, ਦੀਪਕ ਜੈਨ, ਪਰਮਜੀਤ ਸਿੰਘ, ਸੁਖਦੇਵ ਸਿੰਘ, ਸੁਰਿੰਦਰਪਾਲ ਸਿੰਘ, ਹਰਮਿਲਾਪ ਸਿੰਘ, ਸੁਖਚੈਨ ਸਿੰਘ, ਕ੍ਰਿਸ਼ਨ ਕੁਮਾਰ, ਮਨਪ੍ਰੀਤ ਸਿੰਘ , ਦਲਜੀਤ ਸਿੰਘ ਨਾਰੀਕੇ , ਗੁਰਿੰਦਰ ਸਿੰਘ, ਸੰਦੀਪ ਕੁਮਾਰ, ਸੰਦੀਪ ਮਿੱਤਲ , ਸੁਰਿੰਦਰ ਸਿੰਘ ਸੰਧੂ, ਸੁਮਿਤ ਜੈਨ, ਸਾਹਿਲ ਗੁਪਤਾ, ਮਨੀਸ਼ ਗੋਇਲ , ਸ਼ਿਵ ਕੁਮਾਰ, ਰਮੇਸ਼ ਕੁਮਾਰ, ਆਤਮਾ ਰਾਮ, ਅਮਰਜੀਤ ਸਿੰਘ, ਜਰਨੈਲ ਸਿੰਘ, ਨਿਤਿਨ ਸ਼ਰਮਾ, ਜਸਵਿੰਦਰ ਸਿੰਘ ਰਾਜੇਸ਼ ਕੁਮਾਰ ਮਿੰਟੂ, ਮਨਪ੍ਰੀਤ ਸਿੰਘ, ਸੁਮੀਤ ਜੈਨ ਤੇ ਸੁਸ਼ੀਲ ਕੁਮਾਰ ਮਿੱਤਲ ਹਾਜ਼ਰ ਸਨ।

Advertisement
Advertisement
Show comments