ਡੀ ਏ ਵੀ ਸਕੂਲ ਵਿੱਚ ਦੀਵਾਲੀ ਮੇਲਾ
ਬਾਬੂ ਬ੍ਰਿਸ਼ ਭਾਨ ਡੀ ਏ ਵੀ ਪਬਲਿਕ ਸਕੂਲ ਮੂਨਕ ਵਿੱਚ ਪ੍ਰਿੰਸੀਪਲ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਕਾਮਰਸ ਦੇ ਅਧਿਆਪਕ ਅਤੇ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ ਦੀਵਾਲੀ ਮੇਲਾ ਕਰਵਾਇਆ। ਸਮਾਗਮ ਵਿੱਚ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ...
Advertisement
ਬਾਬੂ ਬ੍ਰਿਸ਼ ਭਾਨ ਡੀ ਏ ਵੀ ਪਬਲਿਕ ਸਕੂਲ ਮੂਨਕ ਵਿੱਚ ਪ੍ਰਿੰਸੀਪਲ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਕਾਮਰਸ ਦੇ ਅਧਿਆਪਕ ਅਤੇ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ ਦੀਵਾਲੀ ਮੇਲਾ ਕਰਵਾਇਆ। ਸਮਾਗਮ ਵਿੱਚ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਆਡੀਟੋਰੀਅਮ ਵਿੱਚ ਖਾਣ-ਪੀਣ ਦੀਆ ਸਟਾਲਾਂ ਲਾਈਆਂ ਗਈਆਂ। ਪ੍ਰਿੰਸੀਪਲ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਇਹ ਸਮਾਗਮ ਕਰਵਾਉਣ ਲਈ ਸ਼ਲਾਘਾ ਕੀਤੀ।
Advertisement
Advertisement