ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਕੈਡਮਿਕ ਸਕੂਲ ਵਿੱਚ ਦੀਵਾਲੀ ਮਨਾਈ

ਅਕੈਡਮਿਕ ਵਰਲਡ ਸਕੂਲ ਖੋਖਰ ਵਿੱਚ ਦੀਵਾਲੀ ਉਤਸ਼ਾਹ ਨਾਲ ਮਨਾਈ ਗਈ। ਸਮਾਗਮ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਸੰਜੈ ਸਿੰਗਲਾ ਅਤੇ ਪ੍ਰਿੰਸੀਪਲ ਬਬੀ ਵਰਗੇਸ਼ ਵੱਲੋਂ ਪੂਜਾ ਨਾਲ ਹੋਈ। ਇਸ ਦੌਰਾਨ ਬੱਚਿਆਂ ਦੇ ਰੰਗੋਲੀ, ਅਤੇ ਕਲਸ਼ ਮੇਕਿੰਗ ਆਦਿ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ...
ਸਕੂਲ ਵਿੱਚ ਦੀਵਾਲੀ ਮਨਾਉਣ ਮੌਕੇ ਪ੍ਰਬੰਧਕ ਤੇ ਵਿਦਿਆਰਥੀ।
Advertisement
ਅਕੈਡਮਿਕ ਵਰਲਡ ਸਕੂਲ ਖੋਖਰ ਵਿੱਚ ਦੀਵਾਲੀ ਉਤਸ਼ਾਹ ਨਾਲ ਮਨਾਈ ਗਈ। ਸਮਾਗਮ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਸੰਜੈ ਸਿੰਗਲਾ ਅਤੇ ਪ੍ਰਿੰਸੀਪਲ ਬਬੀ ਵਰਗੇਸ਼ ਵੱਲੋਂ ਪੂਜਾ ਨਾਲ ਹੋਈ। ਇਸ ਦੌਰਾਨ ਬੱਚਿਆਂ ਦੇ ਰੰਗੋਲੀ, ਅਤੇ ਕਲਸ਼ ਮੇਕਿੰਗ ਆਦਿ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਬਹੁਤ ਸੋਹਣੀਆਂ ਰੰਗੋਲੀਆਂ ਬਣਾਈਆਂ। ਇਸ ਦੇ ਨਾਲ ਹੀ ਸਾਰੇ ਬੱਚਿਆਂ ਨੇ ਆਪਣੀਆਂ ਕਲਾਸਾਂ ਨੂੰ ਸੋਹਣੇ ਤਰੀਕੇ ਨਾਲ ਸਜਾਇਆ। ਇਸ ਮੌਕੇ ਚੇਅਰਮੈਨ ਸੰਜੇ ਸਿੰਗਲਾ ਨੇ ਬੱਚਿਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ। ਇਸ ਮੌਕੇ ਡੀ ਪੀ ਈ ਸੁਰਿੰਦਰ, ਮੰਜੂ, ਸੀਮਾ, ਰਾਜਨਦੀਪ, ਸੁਰਭੀ, ਮਨਪ੍ਰੀਤ, ਨੇਵੀ, ਮੀਨਾ, ਮਨਦੀਪ, ਗੁਰਵਿੰਦਰ ਤੇ ਹਰਪ੍ਰੀਤ ਹਾਜ਼ਰ ਸਨ।

Advertisement
Advertisement
Show comments