ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿਵਿਆਂਗ ਦੀ ਟਿੱਪਰ ਹੇਠ ਆਉਣ ਕਾਰਨ ਮੌਤ

ਇਥੇ ਜਾਖਲ ਰੋਡ ’ਤੇ ਪਿੰਡ ਕੋਟੜਾ ਲੇਹਲ ਨੇੜੇ ਦਿਵਿਆਂਗ ਵਿਅਕਤੀ ਦੀ ਟਿੱਪਰ ਹੇਠ ਆਉਣ ਕਾਰਨ ਮੌਤ ਹੋ ਗਈ। ਪ੍ਰਪਤ ਜਾਣਕਾਰੀ ਅਨੁਸਾਰ ਪਿੰਡ ਕੋਟੜਾ ਲੇਹਲ ਦਾ ਬਲਵਿੰਦਰ ਸਿੰਘ (50) ਟਰਾਈ ਸਾਈਕਲ ’ਤੇ ਜਾਖਲ ਵੱਲੋਂ ਪਿੰਡ ਆ ਰਿਹਾ ਸੀ ਤਾਂ ਪਿਛੋਂ ਟਿੱਪਰ...
Advertisement

ਇਥੇ ਜਾਖਲ ਰੋਡ ’ਤੇ ਪਿੰਡ ਕੋਟੜਾ ਲੇਹਲ ਨੇੜੇ ਦਿਵਿਆਂਗ ਵਿਅਕਤੀ ਦੀ ਟਿੱਪਰ ਹੇਠ ਆਉਣ ਕਾਰਨ ਮੌਤ ਹੋ ਗਈ। ਪ੍ਰਪਤ ਜਾਣਕਾਰੀ ਅਨੁਸਾਰ ਪਿੰਡ ਕੋਟੜਾ ਲੇਹਲ ਦਾ ਬਲਵਿੰਦਰ ਸਿੰਘ (50) ਟਰਾਈ ਸਾਈਕਲ ’ਤੇ ਜਾਖਲ ਵੱਲੋਂ ਪਿੰਡ ਆ ਰਿਹਾ ਸੀ ਤਾਂ ਪਿਛੋਂ

ਟਿੱਪਰ ਨੇ ਚਾਲਕ ਨੇ ਉਸ ਨੂੰ ਫੇਟ ਮਾਰ ਦਿੱਤੀ ’ਤੇ ਫਰਾਰ ਹੋ ਗਿਆ। ਥਾਣੇਦਾਰ ਗੁਰਦੇਵ ਸਿੰਘ ਪੁਲੀਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਅਤੇ ਟਿਪਰ ਚਾਲਕ ਵਾਸੀ ਗੋਬਿੰਦਪੁਰਾ ਜਵਾਹਰ ਵਾਲਾ ਖ਼ਿਲਾਫ਼ ਕੇਸ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਸਲੇ ਦੀ ਜਾਂਚ ਜਾਰੀ ਹੈ।

Advertisement

Advertisement
Show comments