ਬਾਦਸ਼ਾਹਪੁਰ ਸੰਤ ਸਮਾਗਮ
ਬਾਦਸ਼ਾਹਪੁਰ ਮੰਡੀ ਵਿਚ ਤੀਸਰਾ ਗੁਰੂ ਰਵਿਦਾਸ ਸੰਤ ਸਮਾਗਮ ਵੈੱਲਫੇਅਰ ਕਮੇਟੀ ਬਾਦਸ਼ਾਹਪੁਰ ਉਗੋਕੇ ਵੱਲੋਂ ਕਰਵਾਇਆ ਗਿਆ। ਸਮਾਗਮ ’ਚ ਸੰਤ ਕੁਲਵੰਤ ਰਾਮ ਭਰੋ ਮਜਾਰਾ, ਸੰਤ ਨਿਰਮਲ ਸਿੰਘ, ਸੰਤ ਜਸਵਿੰਦਰ ਪਾਲ, ਸੰਤ ਜਗਦੀਸ਼ ਦਾਸ, ਸੰਤ ਜਸਵਿੰਦਰ ਸਿੰਘ ਨੇ ਗੁਰੂ ਰਵਿਦਾਸ ਜੀ ਦੀ ਬਾਣੀ...
Advertisement
ਬਾਦਸ਼ਾਹਪੁਰ ਮੰਡੀ ਵਿਚ ਤੀਸਰਾ ਗੁਰੂ ਰਵਿਦਾਸ ਸੰਤ ਸਮਾਗਮ ਵੈੱਲਫੇਅਰ ਕਮੇਟੀ ਬਾਦਸ਼ਾਹਪੁਰ ਉਗੋਕੇ ਵੱਲੋਂ ਕਰਵਾਇਆ ਗਿਆ। ਸਮਾਗਮ ’ਚ ਸੰਤ ਕੁਲਵੰਤ ਰਾਮ ਭਰੋ ਮਜਾਰਾ, ਸੰਤ ਨਿਰਮਲ ਸਿੰਘ, ਸੰਤ ਜਸਵਿੰਦਰ ਪਾਲ, ਸੰਤ ਜਗਦੀਸ਼ ਦਾਸ, ਸੰਤ ਜਸਵਿੰਦਰ ਸਿੰਘ ਨੇ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਉਪਦੇਸ਼ਾਂ ਬਾਬਤ ਸੰਗਤਾਂ ਨੂੰ ਜਾਗਰੂਕ ਕੀਤਾ। ਕਮੇਟੀ ਦੇ ਪ੍ਰਧਾਨ ਕੇਵਲ ਸਿੰਘ, ਮੀਤ ਪ੍ਰਧਾਨ ਪਰਮਜੀਤ ਸਿੰਘ ਜੋੜਾਮਾਜਰਾ, ਖਜ਼ਾਨਚੀ ਜਗਦੀਸ਼ ਸਿੰਘ, ਪਲਜਿੰਦਰ ਸਿੰਘ ਸਿਊਣਾ, ਪ੍ਰੀਤਮ ਸਿੰਘ ਬਾਦਸ਼ਾਹਪੁਰ, ਕੇਵਲ ਸਿੰਘ, ਕੁਲਜਿੰਦਰ ਸਿੰਘ, ਜਗਤਾਰ ਸਿੰਘ ਨੇ ਡਾ. ਜਤਿੰਦਰ ਸਿੰਘ ਮੱਟੂ ਦਾ ਸਨਮਾਨ ਕੀਤਾ।
ਇਸ ਮੌਕੇ ਦਲਬੀਰ ਸਿੰਘ ਧੀਰਾ, ਕਰਮ ਸਿੰਘ, ਸੁਖਵਿੰਦਰ ਸਿੰਘ, ਪਿਆਰਾ ਸਿੰਘ, ਲੱਖਵੀਰ ਸਿੰਘ ਆਦਿ ਹਾਜ਼ਰ ਸਨ।
Advertisement
Advertisement
