‘ਆਪ’ ਦੇ ਜ਼ੋਨਲ ਮੀਡੀਆ ਇੰਚਾਰਜ ਬਣੇ ਅਬਜਿੰਦਰ ਸੰਘਾ
ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 9 ਜੁਲਾਈ ਆਮ ਆਦਮੀ ਪਾਰਟੀ ਨੇ ਪਿੰਡ ਗੁਆਰਾ ਦੇ ਜੰਮਪਲ ਅਬਜਿੰਦਰ ਸਿੰਘ ਸੰਘਾ ਨੂੰ ਉਸ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਪੰਜਾਬ ਦੇ ਮਾਲਵਾ ਖੇਤਰ ਦਾ ਜ਼ੋਨਲ ਮੀਡੀਆ ਇੰਚਾਰਜ ਨਾਮਜ਼ਦ ਕੀਤਾ ਹੈ। ਅਬਜਿੰਦਰ ਸਿੰਘ ਸੰਘਾ...
Advertisement
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 9 ਜੁਲਾਈ
Advertisement
ਆਮ ਆਦਮੀ ਪਾਰਟੀ ਨੇ ਪਿੰਡ ਗੁਆਰਾ ਦੇ ਜੰਮਪਲ ਅਬਜਿੰਦਰ ਸਿੰਘ ਸੰਘਾ ਨੂੰ ਉਸ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਪੰਜਾਬ ਦੇ ਮਾਲਵਾ ਖੇਤਰ ਦਾ ਜ਼ੋਨਲ ਮੀਡੀਆ ਇੰਚਾਰਜ ਨਾਮਜ਼ਦ ਕੀਤਾ ਹੈ। ਅਬਜਿੰਦਰ ਸਿੰਘ ਸੰਘਾ 2014 ਤੋਂ ਆਮ ਆਦਮੀ ਪਾਰਟੀ ਲਈ ਕੰਮ ਕਰਦੇ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਇਸ ਨਾਮਜ਼ਦਗੀ ਲਈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਬਲਤੇਜ ਪੰਨੂ ਦਾ ਧੰਨਵਾਦ ਕੀਤਾ ਹੈ।
ਕੈਪਸ਼ਨ-
Advertisement