‘ਆਪ’ ਦੇ ਦਫ਼ਤਰ ਦਾ ਉਦਘਾਟਨ
ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਜ਼ਿਲ੍ਹਾ ਪਰਿਸ਼ਦ ਜ਼ੋਨ ਸ਼ੇਰਪੁਰ ਤੋਂ ਪਾਰਟੀ ਉਮੀਦਵਾਰ ਸਰਬਜੀਤ ਕੌਰ ਦੇ ਸ਼ੇਰਪੁਰ ਦਫ਼ਤਰ ਦਾ ਉਦਘਾਟਨ ਕੀਤਾ। ਉਨ੍ਹਾਂ ਤਨਜ ਕੀਤਾ ਕਿ ਵਿਰੋਧੀਆਂ ਨੂੰ ਤਾਂ ਕਈ ਥਾਈਂ ਪਰਿਸ਼ਦ ਤੇ ਸਮਿਤੀ ਉਮੀਦਵਾਰ ਹੀ ਨਹੀਂ ਲੱਭੇ।...
Advertisement
ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਜ਼ਿਲ੍ਹਾ ਪਰਿਸ਼ਦ ਜ਼ੋਨ ਸ਼ੇਰਪੁਰ ਤੋਂ ਪਾਰਟੀ ਉਮੀਦਵਾਰ ਸਰਬਜੀਤ ਕੌਰ ਦੇ ਸ਼ੇਰਪੁਰ ਦਫ਼ਤਰ ਦਾ ਉਦਘਾਟਨ ਕੀਤਾ। ਉਨ੍ਹਾਂ ਤਨਜ ਕੀਤਾ ਕਿ ਵਿਰੋਧੀਆਂ ਨੂੰ ਤਾਂ ਕਈ ਥਾਈਂ ਪਰਿਸ਼ਦ ਤੇ ਸਮਿਤੀ ਉਮੀਦਵਾਰ ਹੀ ਨਹੀਂ ਲੱਭੇ। ਇਸ ਮੌਕੇ ਵਿਧਾਇਕ ਦੇ ਨਿੱਜੀ ਸਹਾਇਕ ਬਿੰਦਰ ਸਿੰਘ ਖਾਲਸਾ, ਮਾਰਕੀਟ ਕਮੇਟੀ ਸ਼ੇਰਪੁਰ ਦੇ ਚੇਅਰਮੈਨ ਰਾਜਵਿੰਦਰ ਸਿੰਘ, ‘ਆਪ’ ਬਲਾਕ ਪ੍ਰਧਾਨ ਹੈਪੀ ਔਲਖ, ਸਰਪੰਚ ਰਣਜੀਤ ਸਿੰਘ ਕਾਲਾਬੂਲਾ, ਸਰਪੰਚ ਹਰਦੀਪ ਕੌਰ ਹੇੜੀਕੇ, ਚਰਨਾ ਖੇੜੀ, ਦਵਿੰਦਰ ਸਿੰਘ ਬਧੇਸਾ, ਸੁਖਵਿੰਦਰ ਸਿੰਘ ਧਾਲੀਵਾਲ, ਸਰਪੰਚ ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ।
Advertisement
Advertisement
