ਕੈਂਪ ਦੌਰਾਨ 57 ਮਰੀਜ਼ਾਂ ਦੀ ਜਾਂਚ
ਲਹਿਰਾਗਾਗਾ: ਇਥੇ ਬੇਸਹਾਰਾ ਜੀਵ ਜੰਤੂ ਵੈਲਫੇਅਰ ਸੁਸਾਇਟੀ ਅਤੇ ਜੈ ਸ੍ਰੀ ਮਹਾਂਕਾਲੀ ਮੰਦਿਰ ਕਮੇਟੀ ਵੱਲੋਂ ਪ੍ਰਧਾਨ ਰਾਕੇਸ਼ ਬਾਂਸਲ (ਆਰ.ਕੇ.) ਅਤੇ ਰਾਜ ਸ਼ਰਮਾ ਦੀ ਪ੍ਰਧਾਨਗੀ ਹੇਠ ਸਨੀ ਗੱਦਿਆਂ ਵਾਲਿਆਂ ਦੇ ਸਹਿਯੋਗ ਨਾਲ ਚੈਰੀਟੇਬਲ ਮੈਡੀਕਲ ਕੈਂਪ ਅਤੇ ਦਵਾਈਆਂ ਦਾ ਮੁਫ਼ਤ ਵੰਡ ਕੀਤੀ।ਇਸ ਮੌਕੇ...
Advertisement
ਲਹਿਰਾਗਾਗਾ: ਇਥੇ ਬੇਸਹਾਰਾ ਜੀਵ ਜੰਤੂ ਵੈਲਫੇਅਰ ਸੁਸਾਇਟੀ ਅਤੇ ਜੈ ਸ੍ਰੀ ਮਹਾਂਕਾਲੀ ਮੰਦਿਰ ਕਮੇਟੀ ਵੱਲੋਂ ਪ੍ਰਧਾਨ ਰਾਕੇਸ਼ ਬਾਂਸਲ (ਆਰ.ਕੇ.) ਅਤੇ ਰਾਜ ਸ਼ਰਮਾ ਦੀ ਪ੍ਰਧਾਨਗੀ ਹੇਠ ਸਨੀ ਗੱਦਿਆਂ ਵਾਲਿਆਂ ਦੇ ਸਹਿਯੋਗ ਨਾਲ ਚੈਰੀਟੇਬਲ ਮੈਡੀਕਲ ਕੈਂਪ ਅਤੇ ਦਵਾਈਆਂ ਦਾ ਮੁਫ਼ਤ ਵੰਡ ਕੀਤੀ।ਇਸ ਮੌਕੇ ਕੈਂਪ ਵਿਚ ਡਾਕਟਰ ਆਸਥਾ ਸਿੰਗਲਾ ਅਤੇ ਡਾ. ਨਾਜ਼ਿਰ ਅਲੀ ਵੱਲੋਂ 57 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਮੁਫ਼ਤ ਦਵਾਈ ਵੀ ਦਿੱਤੀ ਗਈ। ਇਸ ਮੌਕੇ ਸੁਨੀਲ, ਰਿੰਕੂ, ਅਸ਼ੋਕ ਜਿੰਦਲ, ਸ਼ੈਂਕੀ ਸਿੰਗਲਾ, ਕਪਿਲ ਐਮ. ਫਾਰਮਾ, ਆਸ਼ੂ ਗੋਇਲ, ਕੁਲਭੂਸ਼ਣ (ਕੈਸ਼ੀਅਰ), ਮਾਸਟਰ ਸੁਭਾਸ਼ ਜਿੰਦਲ, ਮਨੀਸ਼ ਕੁਮਾਰ, ਅਰਸ਼ ਲੈਬ ਟੈਕਨੀਸ਼ੀਅਨ, ਮਨਮੋਹਨ ਜੋਸ਼ੀ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement