ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੀਨੀਅਰ ਪੱਤਰਕਾਰ ਕੇਐੱਸ ਚਾਵਲਾ ਦਾ ਦੇਹਾਂਤ

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਸੀਨੀਅਰ ਪੱਤਰਕਾਰ ਕੇਐੱਸ ਚਾਵਲਾ ਦਾ ਅੱਜ ਸ਼ਾਮ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਲੰਮਾ ਸਮਾਂ ‘ਦਿ ਟ੍ਰਿਬਿਊਨ’ ਦੇ ਲੁਧਿਆਣਾ ਤੋਂ ਸਟਾਫ ਰਿਪੋਰਟਰ ਰਹੇ ਕੇਐੱਸ ਚਾਵਲਾ ਦਾ ਅੰਤਿਮ ਸੰਸਕਾਰ 26 ਜੂਨ ਨੂੰ ਸਵੇਰੇ 11.30 ਵਜੇ ਮਾਡਲ ਟਾਊਨ...
Advertisement

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਸੀਨੀਅਰ ਪੱਤਰਕਾਰ ਕੇਐੱਸ ਚਾਵਲਾ ਦਾ ਅੱਜ ਸ਼ਾਮ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਲੰਮਾ ਸਮਾਂ ‘ਦਿ ਟ੍ਰਿਬਿਊਨ’ ਦੇ ਲੁਧਿਆਣਾ ਤੋਂ ਸਟਾਫ ਰਿਪੋਰਟਰ ਰਹੇ ਕੇਐੱਸ ਚਾਵਲਾ ਦਾ ਅੰਤਿਮ ਸੰਸਕਾਰ 26 ਜੂਨ ਨੂੰ ਸਵੇਰੇ 11.30 ਵਜੇ ਮਾਡਲ ਟਾਊਨ ਐਕਸਟੈਂਸ਼ਨ ਸਥਿਤ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।

Advertisement
Advertisement