ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਧੀਆਂ ਨੂੰ ਚੈੱਕ ਵੰਡੇ
ਸਰਬਤ ਦਾ ਭਲਾ ਟਰੱਸਟ ਵਲੋਂ ਹੜ੍ਹ ਪੀੜਤ ਪਰਿਵਾਰਾਂ ਦੀਆਂ 9 ਲੜਕੀਆਂ ਨੂੰ ਉਨ੍ਹਾਂ ਦੇ ਵਿਆਹ ਲਈ ਇਕ-ਇਕ ਲੱਖ ਰੁਪਏ ਦੇ ਚੈੱਕ ਦਿੱਤੇ| ਇਹ ਰਾਸ਼ੀ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਨੇ ਜ਼ੀਰਾ ਵਿਖੇ ਅੱਜ ਕੀਤੇ ਇਕ ਸਮਾਗਮ ਵਿੱਚ ਦਿੱਤੇ...
Advertisement
ਸਰਬਤ ਦਾ ਭਲਾ ਟਰੱਸਟ ਵਲੋਂ ਹੜ੍ਹ ਪੀੜਤ ਪਰਿਵਾਰਾਂ ਦੀਆਂ 9 ਲੜਕੀਆਂ ਨੂੰ ਉਨ੍ਹਾਂ ਦੇ ਵਿਆਹ ਲਈ ਇਕ-ਇਕ ਲੱਖ ਰੁਪਏ ਦੇ ਚੈੱਕ ਦਿੱਤੇ| ਇਹ ਰਾਸ਼ੀ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਨੇ ਜ਼ੀਰਾ ਵਿਖੇ ਅੱਜ ਕੀਤੇ ਇਕ ਸਮਾਗਮ ਵਿੱਚ ਦਿੱਤੇ ਜਿਸ ਵਿੱਚ ਇਹ ਲਾਭਪਾਤਰੀ ਲੜਕੀਆਂ ਵੀ ਸ਼ਾਮਲ ਹੋਈਆਂ| ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਯੋਧਾ ਨੇ ਟਰੱਸਟ ਦੇ ਮੈਨੇਜਿੰਗ ਟਰਸੱਟੀ ਡਾ . ਐੱਸ ਪੀ ਐੱਸ ਓਬਰਾਏ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ|
Advertisement
Advertisement
