ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੋਪੜ ਰੇਂਜ ਨੂੰ ਮਿਲਿਆ ਨਵਾਂ DIG !

ਪਹਿਲਾਂ ਹਰਚਰਨ ਸਿੰਘ ਭੁੱਲਰ ਸਿੰਘ ਸਨ ਰੋਪੜ ਰੇਂਜ ਦੇ ਡੀਆਈਜੀ
ਸੀਨੀਅਰ ਆਈਪੀਐਸ ਅਫ਼ਸਰ ਨਾਨਕ ਸਿੰਘ ਬਣੇ ਰੋਪੜ ਰੇਂਜ ਦੇ ਨਵੇਂ ਡੀਆਈਜੀ।
Advertisement

ਪੰਜਾਬ ਸਰਕਾਰ ਦੇ ਵੱਲੋਂ ਰੋਪੜ ਰੇਂਜ ਦੇ ਨਵੇਂ ਡੀ.ਆਈ.ਜੀ. ਸੀਨੀਅਰ ਆਈਪੀਐਸ ਅਫ਼ਸਰ ਨਾਨਕ ਸਿੰਘ ਨੂੰ ਲਾਇਆ ਗਿਆ ਹੈ। ਇਸ ਤੋਂ ਪਹਿਲਾਂ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਸਿੰਘ ਸਨ, ਜਿਨ੍ਹਾਂ ਨੂੰ ਸੀਬੀਆਈ ਦੇ ਵੱਲੋਂ ਪਿਛਲੇ ਦਿਨੀਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਇਸ ਵੇਲੇ ਸਰਕਾਰ ਵੱਲੋਂ ਉਨ੍ਹਾਂ ਨੂੰ ਸਸਪੈਂਡ ਕੀਤਾ ਜਾ ਚੁੱਕਿਆ ਹੈ। ਦੱਸ ਦਈਏ ਕਿ ਆਈਪੀਐਸ ਨਾਨਕ ਬਾਰਡਰ ਰੇਂਜ ਅੰਮ੍ਰਿਤਸਰ ਵਿਖੇ ਤੈਨਾਤ ਸਨ।

ਏਜੀਟੀਐਫ ਲੁਧਿਆਣਾ ਦੇ ਏਆਈਜੀ ਸੰਦੀਪ ਗੋਇਲ, ਜੋ ਕਿ 2011 ਬੈਚ ਦੇ ਆਈਪੀਐਸ ਅਧਿਕਾਰੀ ਹਨ, ਡੀਆਈਜੀ ਏਜੀਟੀਐਫ, ਪੰਜਾਬ ਤੋਂ ਇਲਾਵਾ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਦਾ ਕੰਮ ਦੇਖਣਗੇ।

Advertisement

Advertisement
Tags :
#CBIArrest#HarcharanBhullar#IndianPoliceService#RoparRangeBriberyCaseCorruptionCaseDIGAppointmentIPSofficerpunjabcrimePunjabPolice
Show comments