Punjab accident ਕਾਹਨੂੰਵਾਨ-ਬਟਾਲਾ ਰੋਡ ’ਤੇ ਦੋ ਕਾਰਾਂ ਤੇ ਟਰੈਕਟਰ-ਟਰਾਲੀ ਦੀ ਟੱਕਰ ’ਚ ਚਾਰ ਮੌਤਾਂ, ਤਿੰਨ ਜ਼ਖ਼ਮੀ
ਅੱਡਾ ਸੇਖਵਾਂ ਨੇੜੇ ਲੰਘੀ ਦੇਰ ਰਾਤ ਵਾਪਰਿਆ ਹਾਦਸਾ, ਜ਼ਖ਼ਮੀਆਂ ਦੀ ਹਾਲਤ ਗੰਭੀਰ
Advertisement
ਸੁੱਚਾ ਸਿੰਘ ਪਸਨਾਵਾਲ
ਕਾਦੀਆਂ, 6 ਮਾਰਚ
Advertisement
Punjab accident ਇਥੇ ਕਾਹਨੂੰਵਾਨ-ਬਟਾਲਾ ਰੋਡ ਉੱਤੇ ਅੱਡਾ ਸੇਖਵਾਂ ਨੇੜੇ ਬੀਤੀ ਰਾਤ ਦੋ ਕਾਰਾਂ ਤੇ ਟਰੈਕਟਰ-ਟਰਾਲੀ ਦੀ ਟੱਕਰ ਵਿਚ ਚਾਰ ਜਣਿਆਂ ਦੀ ਮੌਤ ਹੋ ਗਈ, ਜਦਕਿ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ।
ਹਾਦਸੇ ਵਿਚ ਦੋਵੇਂ ਕਾਰਾਂ (ਕਰੇਟਾ ਤੇ ਆਈ20) ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।
Advertisement