ਇਲਾਕੇ ਦੇ ਪਿੰਡ ਭੁੱਲਰ ਵਿਖੇ ਅੱਜ ਇਕ ਦੁਕਾਨਦਾਰ ਦੀ ਲੁਟੇਰਿਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ| ਮ੍ਰਿਤਕ ਦੀ ਸ਼ਨਾਖਤ ਦਲਜੀਤ ਸਿੰਘ ਉਰਫ ਬਾਓ (42) ਦੇ ਤੌਰ ’ਤੇ ਕੀਤੀ ਗਈ ਹੈ| ਉਹ ਆਪਣੀ ਦੁਕਾਨ ਅੱਗੇ ਖੜ੍ਹਾ ਸੀ ਤਾਂ ਮੌਕੇ...
ਇਲਾਕੇ ਦੇ ਪਿੰਡ ਭੁੱਲਰ ਵਿਖੇ ਅੱਜ ਇਕ ਦੁਕਾਨਦਾਰ ਦੀ ਲੁਟੇਰਿਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ| ਮ੍ਰਿਤਕ ਦੀ ਸ਼ਨਾਖਤ ਦਲਜੀਤ ਸਿੰਘ ਉਰਫ ਬਾਓ (42) ਦੇ ਤੌਰ ’ਤੇ ਕੀਤੀ ਗਈ ਹੈ| ਉਹ ਆਪਣੀ ਦੁਕਾਨ ਅੱਗੇ ਖੜ੍ਹਾ ਸੀ ਤਾਂ ਮੌਕੇ...
ਥਾਣਾ ਖਾਲੜਾ ਦੇ ਸਬ ਇੰਸਪੈਕਟਰ ਸਾਹਿਬ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਬੀਤੀ ਸ਼ਾਮ ਸਰਹੱਦੀ ਖੇਤਰ ਦੇ ਪਿੰਡ ਰਾਜੋਕੇ ਦੇ ਸਾਬਕ ਸਰਪੰਚ ਨਿਸ਼ਾਨ ਸਿੰਘ ਦੇ ਖੇਤਾਂ ਦੀ ਤਲਾਸ਼ੀ ਲੈਣ ’ਤੇ ਇਕ ਡਰੋਨ ਬਰਾਮਦ ਕੀਤਾ| ਇਸ ਡਰੋਨ ਨਾਲ ਬੰਨ੍ਹੇ ਇਕ...
ਪੰਜਾਬ ਵਿੱਚ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਲਈ ਅੱਜ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਸ਼ੁਰੂਆਤ ਹੋ ਗਈ ਹੈ। ਅੱਜ ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਲਈ ਸਿਰਫ਼ ਇੱਕ ਤੇ ਪੰਚਾਇਤ ਸਮਿਤੀ ਲਈ ਚਾਰ ਨਾਮਜ਼ਦਗੀ ਪੱਤਰ...
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ-ਅਕਾਲੀ ਦਲ ਗੱਠਜੋੜ ਦੀ ਵਕਾਲਤ ਕਰਨ ਤੋਂ ਬਾਅਦ ਸੂਬੇ ਵਿੱਚ ਸਿਆਸਤ ਭਖ਼ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦੀਆਂ ਟਿੱਪਣੀਆਂ ਤੋਂ ਬਾਅਦ ਸੱਤਾਧਾਰੀ ਧਿਰ ‘ਆਪ’ ਅਤੇ ਵਿਰੋਧੀ ਧਿਰ ਕਾਂਗਰਸ ਵੱਲੋਂ ਮੋੜਵੇਂ ਜਵਾਬ...
ਕਈ ਸ਼ਹਿਰਾਂ ’ਚ ਵਾਪਰੀਆਂ ਸਨ ਜੀ ਪੀ ਐੱਸ ਗਡ਼ਬਡ਼ੀ ਦੀਆਂ ਘਟਨਾਵਾਂ: ਨਾਇਡੂ
ਦੂਰਸੰਚਾਰ ਵਿਭਾਗ ਨੇ ਮੋਬਾਈਲ ਕੰਪਨੀਆਂ ਨੂੰ ਨਵੇਂ ਫੋਨਾਂ ਵਿੱਚ ਧੋਖਾਧੜੀ ਸਬੰਧੀ ਸ਼ਿਕਾਇਤ ਕਰਨ ਵਾਲੀ ‘ਸੰਚਾਰ ਸਾਥੀ’ ਐਪ ਪਹਿਲਾਂ ਤੋਂ ਹੀ ਇੰਸਟਾਲ ਕਰਨ ਦੇ ਹੁਕਮ ਦਿੱਤੇ ਹਨ। ਵਿਭਾਗ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਭਾਰਤ ਵਿੱਚ ਬਣਨ ਵਾਲੇ ਜਾਂ ਬਾਹਰੋਂ ਮੰਗਵਾਏ ਜਾਣ ਵਾਲੇ...
ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਮੁੱਖ ਸੂਚਨਾ ਕਮਿਸ਼ਨਰ ਅਤੇ ਹੋਰ ਸੂਚਨਾ ਕਮਿਸ਼ਨਰਾਂ ਦੀ ਚੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਉੱਚ ਪੱਧਰੀ ਕਮੇਟੀ 10 ਦਸੰਬਰ ਨੂੰ ਮੀਟਿੰਗ ਕਰ ਸਕਦੀ ਹੈ। ਜਸਟਿਸ ਸੂਰਿਆਕਾਂਤ ਦੀ ਅਗਵਾਈ...
ਲੋਕ ਸਭਾ ਦਿਨ ਭਰ ਲੲੀ ੳੁਠੀ; ਰਾਜ ਸਭਾ ’ਚੋਂ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਕੀਤਾ ਵਾਕਆੳੂਟ; ਰੌਲੇ-ਰੱਪੇ ਦਰਮਿਆਨ ਮਨੀਪੁਰ ਜੀ ਐੱਸ ਟੀ ਬਾਰੇ ਬਿੱਲ ਪਾਸ; ਸਦਨ ’ਚ ਦੋ ਹੋਰ ਬਿੱਲ ਪੇਸ਼
ਪੰਜਾਬ ਦੇ ਪਠਾਨਕੋਟ ਤੇ ਲੁਧਿਆਣਾ ਸਮੇਤ ਕੇਂਦਰੀ ਦੀ ਕੁਨੈਕਟੀਵਿਟੀ ਸਕੀਮ ‘ਉਡਾਣ’ ਤਹਿਤ ਆਉਂਦੇ ਦੇਸ਼ ਦੇ 15 ਹਵਾਈ ਅੱਡੇ ਚਾਲੂ ਨਹੀਂ ਹੋਏ। ਇਨ੍ਹਾਂ ਵਿੱਚ ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਦਾ ਸ਼ਿਮਲਾ ਹਵਾਈ ਅੱਡਾ ਵੀ ਸ਼ਾਮਲ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਅੱਜ ਰਾਜ...
ਸੰਸਦ ਦੇ ਇਜਲਾਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ’ਤੇ ਨਿਸ਼ਾਨਾ ਸੇਧਿਆ
ਪੰਜਾਬ ਤੇ ਹਰਿਆਣਾ ਸਣੇ ਕਈ ਸੂਬਿਆਂ ਵਿੱਚ ਵੱਧ ਦਿਨ ਚੱਲੇਗੀ ਸੀਤ ਲਹਿਰ
ਸੁਪਰੀਮ ਕੋਰਟ ਨੇ ਸੂਬਿਆਂ ਨੂੰ ਸਹਿਮਤੀ ਦੇਣ ਲੲੀ ਕਿਹਾ; ਆਰ ਬੀ ਆੲੀ ਨੂੰ ਏ ਆੲੀ ਦੀ ਵਰਤੋਂ ਨਾ ਕਰਨ ਲੲੀ ਨੋਟਿਸ ਜਾਰੀ; ਵਿਦੇਸ਼ ’ਚ ਬੈਠੇ ਠੱਗਾਂ ਨੂੰ ਫਡ਼ਨ ਲੲੀ ਇੰਟਰਪੋਲ ਦੀ ਸਹਾਇਤਾ ਲੈਣ ਦੇ ਨਿਰਦੇਸ਼
ਜੈੱਟ ਈਂਧਨ ਜਾਂ ਏਵੀਏਸ਼ਨ ਟਰਬਾਈਨ ਫਿਊਲ (ਏ ਟੀ ਐੱਫ) ਦੀ ਕੀਮਤ ਵਿੱਚ ਅੱਜ 5.4 ਫ਼ੀਸਦ ਵਾਧਾ ਕੀਤਾ ਗਿਆ, ਜਦਕਿ ਹੋਟਲਾਂ ਤੇ ਰੈਸਤਰਾਂ ਵਿੱਚ ਵਰਤੀ ਜਾਣ ਵਾਲੀ ਵਪਾਰਕ ਐੱਲ ਪੀ ਜੀ (19 ਕਿਲੋਗ੍ਰਾਮ) ਦਸ ਰੁਪਏ ਪ੍ਰਤੀ ਸਿਲੰਡਰ ਸਸਤੀ ਹੋ ਗਈ ਹੈ।...
ਕੁੱਲ ਵਸਤਾਂ ਤੇ ਸੇਵਾਵਾਂ ਟੈਕਸ (ਜੀ ਐੱਸ ਟੀ) ਵਸੂਲੀ ਨਵੰਬਰ ਮਹੀਨੇ 0.7 ਫ਼ੀਸਦ ਦੇ ਮਾਮੂਲੀ ਵਾਧੇ ਨਾਲ 1.70 ਲੱਖ ਕਰੋੜ ਰੁਪਏ ਰਹੀ। ਅੱਜ ਜਾਰੀ ਸਰਕਾਰੀ ਅੰਕੜਿਆਂ ਅਨੁਸਾਰ ਘਰੇਲੂ ਮਾਲੀਆ ਘਟਣ ਕਾਰਨ ਜੀ ਐੱਸ ਟੀ ਵਸੂਲੀ ਵੀ ਘਟੀ ਹੈ। ਪਿਛਲੇ ਸਾਲ...
ਸੁਪਰੀਮ ਕੋਰਟ ਨੇ ਟ੍ਰਿਬਿੳੂਨਲਾਂ ਕੋਲ ਪਹੁੰਚ ਲੲੀ ਕਿਹਾ
ਕਾਨੂੰਨ ਕਮਿਸ਼ਨ ਨੇ ਸੰਸਦ ਦੀ ਸਾਂਝੀ ਕਮੇਟੀ ਨੂੰ ਰਾਇ ਦਿੱਤੀ
ਜਾਂਚ ਏਜੰਸੀ ਨੇ ਲਾਲ ਕਿਲੇ ਨੇਡ਼ੇ ਧਮਾਕੇ ਦੇ ਮਾਮਲੇ ’ਚ ਕੀਤੀ ਕਾਰਵਾਈ; ਮਾਸਟਰਮਾਈਂਡ ਵਾਗੇ ਦੇ ਘਰ ਦੀ ਤਲਾਸ਼ੀ
ੳੁਪਰਲੇ ਸਦਨ ’ਚ ਪਲੇਠੇ ਭਾਸ਼ਣ ਦੌਰਾਨ ਚੇਅਰਮੈਨ ਨੇ ਮੈਂਬਰਾਂ ਨੂੰ ਸੰਸਥਾਵਾਂ ਦਾ ਸਤਿਕਾਰ ਕਰਨ ਲੲੀ ਕਿਹਾ
ਹਮਲਾਵਰਾਂ ਨੇ ਕਾਰ ਨੂੰ ਘੇਰਿਆ; ਕਾਰ ਸਵਾਰ ਨੂੰ ਪੰਜ ਗੋਲੀਆਂ ਮਾਰੀਆਂ
ਵਾਈਸ ਚਾਂਸਲਰ ਵੱਲੋਂ ਸਵਾਗਤ
ਕਾਊਂਟਰ ਇੰਟੈਲੀਜੈਂਸ (ਸੀ.ਆਈ.) ਅੰਮ੍ਰਿਤਸਰ ਨੇ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤਸਕਰੀ ਮਾਡਿਊਲ ਦੇ ਇੱਕ ਕਾਰਕੁਨ ਨੂੰ 5 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਕੁਲਦੀਪ ਸਿੰਘ ਵਜੋਂ ਹੋਈ...
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਪਾਕਿਸਤਾਨ ਨਾਲ ਸਬੰਧਤ ਸਰਹੱਦ ਪਾਰੋਂ ਹਥਿਆਰ ਤਸਕਰੀ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਸੱਤ ਆਧੁਨਿਕ ਪਿਸਤੌਲਾਂ ਸਮੇਤ ਕਾਬੂ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਲਵਿੰਦਰ ਸਿੰਘ...
ਪੰਜਾਬ ਦੀ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਸਬੰਧੀ ਕਾਂਗਰਸ ਪਾਰਟੀ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਤਹਿਤ ਅੱਜ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੱਲੋਂ ਹਲਕਾ ਖੰਨਾ ਨਾਲ ਸਬੰਧਤ ਵੱਖ ਵੱਖ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀ ਚੋਣ...
ਜ਼ੋਨ ਗੋਇੰਦਵਾਲ ਸਾਹਿਬ ਤੋਂ ਜ਼ਿਲ੍ਹਾ ਪਰਿਸ਼ਦ ਚੋਣ ਲਈ ਲਾੲੀ ਮੋਹਰ
ਪਾਰਟੀ ਵੱਲੋਂ ਅਣਗੌਲਿਆ ਕਰਨ ’ਤੇ ਸੀ ਨਾਰਾਜ਼
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਉਹ ਬੁਨਿਆਦੀ ਸਮੱਗਰੀ (foundational material) ਅਦਾਲਤ ਵਿੱਚ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿਸ ਦੇ ਆਧਾਰ ’ਤੇ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਰੱਦ ਕਰਨ ਦਾ ਹੁਕਮ ਪਾਸ ਕੀਤਾ ਗਿਆ ਸੀ। ਇਹ...
ਬਠਿੰਡਾ ਦੇ ਪਿੰਡ ਬੱਲ੍ਹੋ ’ਚ ਸਾਹਿਤ ਦੀ ਕਿਤਾਬ ਪੜ੍ਹਨ ਵਾਲੇ ਨੂੰ ਮਿਲੇਗਾ ਨਗਦ ਇਨਾਮ
ਵਾਤਾਵਰਣ ਵਿੱਚ ਗੰਧਲੀ ਹੋ ਰਹੀ ਹਵਾ ਕਾਰਨ ਵਧ ਰਹੇ ਪ੍ਰਦੂਸ਼ਣ ਦੀ ਮਾਰ ਪਸ਼ੂ ਪੰਛੀਆਂ ਅਤੇ ਮਨੁੱਖਾਂ ਦੀ ਸਿਹਤ ਉਪਰ ਪੈ ਰਹੀ ਹੈ। ਹਵਾ ਪ੍ਰਦੂਸ਼ਣ ਦੇ ਵਧਣ ਕਾਰਨ ਹਵਾ ਦੀ ਗੁਣਵੱਤਾ ਘਟਣ ਕਾਰਨ ਸਵੇਰ ਸਮੇਂ ਵਾਤਾਵਰਨ ਵਿੱਚ ਗੰਦਲੀ ਧੁੰਦ ਦੇਖੀ ਜਾ...
ਦਸੰਬਰ ਵਿੱਚ ਕ੍ਰਿਸਮਸ ਤੋਂ ਇਲਾਵਾ 4 ਐਤਵਾਰ, 2 ਸ਼ਨੀਵਾਰ ਅਤੇ 11 ਛੁੱਟੀਆਂ