ਉੱਘੇ ਨਾਟਕਕਾਰ ਬਲਰਾਜ ਮਾਨ ਨਹੀਂ ਰਹੇ
ਪੱਤਰ ਪ੍ਰੇਰਕ ਮਾਨਸਾ, 24 ਜੂਨ ਲੋਕ ਕਲਾ ਮੰਚ ਮਾਨਸਾ ਦੇ ਸੀਨੀਅਰ ਕਲਾਕਾਰ ਅਤੇ ਪ੍ਰਸਿੱਧ ਨਾਟਕਕਾਰ ਬਲਰਾਜ ਮਾਨ ਅੱਜ ਅਕਾਲ ਚਲਾਣਾ ਕਰ ਗਏ। ਉਹ ਪਿਛਲੇ ਸਮੇਂ ਤੋਂ ਜਿਗਰ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਭਲਕੇ 25 ਜੂਨ ਨੂੰ...
Advertisement
ਪੱਤਰ ਪ੍ਰੇਰਕ
ਮਾਨਸਾ, 24 ਜੂਨ
Advertisement
ਲੋਕ ਕਲਾ ਮੰਚ ਮਾਨਸਾ ਦੇ ਸੀਨੀਅਰ ਕਲਾਕਾਰ ਅਤੇ ਪ੍ਰਸਿੱਧ ਨਾਟਕਕਾਰ ਬਲਰਾਜ ਮਾਨ ਅੱਜ ਅਕਾਲ ਚਲਾਣਾ ਕਰ ਗਏ। ਉਹ ਪਿਛਲੇ ਸਮੇਂ ਤੋਂ ਜਿਗਰ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਭਲਕੇ 25 ਜੂਨ ਨੂੰ ਸ਼ਮਸ਼ਾਨ ਘਾਟ ਮਾਨਸਾ ਪਿੰਡ (ਨੇੜੇ ਬਾਬਾ ਭਾਈ ਗੁਰਦਾਸ) ਵਿਖੇ ਸਵੇਰੇ 10 ਵਜੇ ਹੋਵੇਗਾ। ਉਨ੍ਹਾਂ ਦੀ ਮੌਤ ’ਤੇ ਕਈ ਸਾਹਿਤਕਾਰਾ ਅਤੇ ਲੇਖਕਾਂ ਨੇ ਦੁੱਖ ਪ੍ਰਗਟਾਇਆ।
Advertisement