ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਵਜੋਤ ਸਿੱਧੂ ਦਾ ਪੁੱਤ ਵਿਆਹ ਦੇ ਬੰਧਨ ’ਚ ਬੱਝਿਆ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 7 ਦਸੰਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੇ ਪੁੱਤ ਕਰਨ ਸਿੱਧੂ ਨੇ ਅੱਜ ਪਟਿਆਲਾ 'ਚ ਇਨਾਇਤ ਰੰਧਾਵਾ ਨਾਲ ਵਿਆਹ ਕਰਵਾ ਲਿਆ। ਕਰਨ ਗੁਲਾਬੀ ਸ਼ੇਰਵਾਨੀ ਪਹਿਨ ਕੇ ਗੁਰਦੁਆਰੇ ਪਹੁੰਚਿਆ, ਜਦੋਂ ਕਿ ਲਾੜੀ...
Advertisement

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 7 ਦਸੰਬਰ

Advertisement

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੇ ਪੁੱਤ ਕਰਨ ਸਿੱਧੂ ਨੇ ਅੱਜ ਪਟਿਆਲਾ 'ਚ ਇਨਾਇਤ ਰੰਧਾਵਾ ਨਾਲ ਵਿਆਹ ਕਰਵਾ ਲਿਆ। ਕਰਨ ਗੁਲਾਬੀ ਸ਼ੇਰਵਾਨੀ ਪਹਿਨ ਕੇ ਗੁਰਦੁਆਰੇ ਪਹੁੰਚਿਆ, ਜਦੋਂ ਕਿ ਲਾੜੀ ਗੁਲਾਬੀ ਲਹਿੰਗੇ 'ਚ ਖੂਬਸੂਰਤ ਲੱਗ ਰਹੀ ਸੀ। ਪਟਿਆਲਾ ਦੇ ਹੋਟਲ 'ਚ ਸ੍ਰੀ ਸਿੱਧੂ ਵੱਲੋਂ ਰਿਸੈਪਸ਼ਨ ਪਾਰਟੀ ਰੱਖੀ ਗਈ ਹੈ। ਇਨਾਇਤ ਵੀ ਪਟਿਆਲਾ ਤੋਂ ਹੈ। ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕੁਝ ਮਹੀਨੇ ਪਹਿਲਾਂ ਦੁਰਗਾ-ਅਸ਼ਟਮੀ ਮੌਕੇ ਖਿੱਚੀ ਪਰਿਵਾਰਕ ਤਸਵੀਰ ਸਾਂਝੀ ਕਰਕੇ ਆਪਣੀ ਹੋਣ ਵਾਲੀ ਨੂੰਹ ਦੀ ਪਛਾਣ ਕਰਵਾਈ ਸੀ।

Advertisement