ਮਨੀਪੁਰ ਦੇ ਵਫ਼ਦ ਵੱਲੋਂ ਗ੍ਰਹਿ ਮੰਤਰਾਲੇ ਨਾਲ ਮੀਟਿੰਗ ਭਲਕੇ
ਇੰਫਾਲ: ਮਨੀਪੁਰ ਦੇ ਸਿਵਲ ਸੁਸਾਇਟੀ ਸੰਗਠਨਾਂ ਦਾ ਵਫਦ ਸੂਬੇ ਵਿਚ ਨਸਲੀ ਹਿੰਸਾ ਤੋਂ ਬਾਅਦ ਮੌਜੂਦਾ ਸਥਿਤੀ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਗੱਲਬਾਤ ਕਰੇਗਾ। ਇਹ ਮੁਲਾਕਾਤ 30 ਜੂਨ ਨੂੰ ਨਵੀਂ ਦਿੱਲੀ ਵਿੱਚ ਕੀਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਆਲ ਮਨੀਪੁਰ ਯੂਨਾਈਟਿਡ...
Advertisement
ਇੰਫਾਲ: ਮਨੀਪੁਰ ਦੇ ਸਿਵਲ ਸੁਸਾਇਟੀ ਸੰਗਠਨਾਂ ਦਾ ਵਫਦ ਸੂਬੇ ਵਿਚ ਨਸਲੀ ਹਿੰਸਾ ਤੋਂ ਬਾਅਦ ਮੌਜੂਦਾ ਸਥਿਤੀ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਗੱਲਬਾਤ ਕਰੇਗਾ। ਇਹ ਮੁਲਾਕਾਤ 30 ਜੂਨ ਨੂੰ ਨਵੀਂ ਦਿੱਲੀ ਵਿੱਚ ਕੀਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਆਲ ਮਨੀਪੁਰ ਯੂਨਾਈਟਿਡ ਕਲੱਬ ਆਰਗੇਨਾਈਜ਼ੇਸ਼ਨ (ਏਐਮਯੂਸੀਓ), ਕੋਆਰਡੀਨੇਟਿੰਗ ਕਮੇਟੀ ਆਨ ਮਨੀਪੁਰ ਇੰਟੀਗ੍ਰਿਟੀ (ਸੀਓਸੀਓਐਮਆਈ) ਅਤੇ ਫੈਡਰੇਸ਼ਨ ਆਫ ਸਿਵਲ ਸੁਸਾਇਟੀ ਆਰਗੇਨਾਈਜ਼ੇਸ਼ਨ (ਐਫਓਸੀਐਸ) ਦੀ ਇੱਕ ਟੀਮ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨਾਲ ਗੱਲਬਾਤ ਕਰੇਗੀ। -ਪੀਟੀਆਈ
Advertisement
Advertisement